[chandigarh] - ਚੰਡੀਗਡ਼੍ਹ ਦੇ ਡੀ. ਐੱਸ. ਪੀਜ਼ ਦਾ ਕੇਡਰ ਦਾਨਿਪਸ ’ਚ ਮਰਜ ਕਰਨ ਦੇ ਹੁਕਮ ’ਤੇ ਰੋਕ

  |   Chandigarhnews

ਚੰਡੀਗਡ਼੍ਹ, (ਸੁਸ਼ੀਲ)- ਚੰਡੀਗਡ਼੍ਹ ਪੁਲਸ ਦੇ ਡੀ. ਐੱਸ. ਪੀਜ਼ ਦਾ ਕੇਡਰ ਦਿੱਲੀ, ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਪੁਲਸ ਸੇਵਾ (ਦਾਨਿਪਸ) ’ਚ ਮਰਜ ਕਰਨ ਦੇ ਨੋਟੀਫਿਕੇਸ਼ਨ ’ਤੇ ਬੁੱਧਵਾਰ ਨੂੰ ਗ੍ਰਹਿ ਮੰਤਰਾਲੇ ਨੇ ਰੋਕ ਲਾ ਦਿੱਤੀ ਹੈ। ਮੰਤਰਾਲੇ ਨੇ ਬੁੱਧਵਾਰ ਨੂੰ ਚੰਡੀਗਡ਼੍ਹ ਪ੍ਰਸ਼ਾਸਨ ਨੂੰ ਹੁਕਮ ਜਾਰੀ ਕੀਤੇ ਕਿ ਅਗਲੇ ਹੁਕਮ ਆਉਣ ਤਕ ਇਸ ’ਤੇ ਰੋਕ ਰਹੇਗੀ। ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਸਿਵਲ ਪਦਾਂ ਦੀ ਭਰਤੀ ਚੰਡੀਗਡ਼੍ਹ ਪ੍ਰਸ਼ਾਸਨ 60 ਤੇ 40 ਦੀ ਰੇਸ਼ੋ ਤਹਿਤ ਕਰੇ। 60 ਫ਼ੀਸਦੀ ਭਰਤੀ ਪੰਜਾਬ ਤੇ 40 ਫ਼ੀਸਦੀ ਭਰਤੀ ਹਰਿਆਣਾ ਤੋਂ ਹੋਵੇ। 25 ਸਤੰਬਰ ਨੂੰ ਚੰਡੀਗਡ਼੍ਹ ਦੇ ਡੀ. ਐੱਸ. ਪੀ. ਕੇਡਰ ਨੂੰ ਦਾਨਿਪਸ ਵਿਚ ਮਰਜ ਕਰਨ ਦੇ ਨੋਟੀਫਿਕੇਸ਼ਨ ਤੋਂ ਬਾਅਦ ਪੰਜਾਬ ਤੇ ਹਰਿਆਣਾ ਸਰਕਾਰ ਨੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਇਸ ’ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਦੋਵਾਂ ਰਾਜਾਂ ਦੇ ਕਈ ਅਾਗੂਅਾਂ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨਾਲ ਮੁਲਾਕਾਤ ਕਰਕੇ ਆਪਣਾ-ਆਪਣਾ ਪੱਖ ਵੀ ਰੱਖਿਆ ਸੀ।...

ਫੋਟੋ - http://v.duta.us/-HrphAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/cOcAJwAA

📲 Get Chandigarh News on Whatsapp 💬