[chandigarh] - ਤਨਖ਼ਾਹ ਦੇਣ ਦੇ ਵਾਅਦੇ ਤੋਂ ਮੁੱਕਰੇ ਕੰਪਨੀ ਪ੍ਰਬੰਧਕ, ਕਰਮਚਾਰੀਆਂ ਵਲੋਂ ਨਾਅਰੇਬਾਜ਼ੀ

  |   Chandigarhnews

ਡੇਰਾਬੱਸੀ, (ਗੁਰਮੀਤ)- ਪਿੰਡ ਸੁੰਡਰਾ ਨੇਡ਼ੇ ਸਥਿਤ ਪੈਰਾਬੋਲਿਕ ਡਰੱਗ ਕੈਮੀਕਲ ਫੈਕਟਰੀ ਦੇ ਕਰਮਚਾਰੀਆਂ ਦੀ 3-4 ਮਹੀਨਿਅਾਂ ਤੋਂ ਰੁਕੀ ਤਨਖਾਹ ਕੰਪਨੀ ਪ੍ਰਬੰਧਕਾਂ ਵਲੋਂ 10 ਅਕਤੂਬਰ ਨੂੰ ਦੇਣ ਦੇ ਕੀਤੇ ਵਾਅਦੇ ਤੋਂ ਬਾਅਦ ਵੀ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ। ਪ੍ਰਬੰਧਕਾਂ ਵਲੋਂ ਕੀਤਾ ਵਾਅਦਾ ਪੂਰਾ ਨਾ ਕਰਨ ’ਤੇ ਰੋਹ ’ਚ ਆਏ ਕਰਮਚਾਰੀਆਂ ਨੇ ਮੁਬਾਰਿਕਪੁਰ ਪੁਲਸ ਨੂੰ ਇਸ ਦੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕਰਦਿਅਾਂ ਕੰਪਨੀ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਰਮਚਾਰੀਆਂ ਨੇ ਦੋਸ਼ ਲਾਉਂਦਿਅਾਂ ਕਿਹਾ ਕਿ ਕੰਪਨੀ ਪ੍ਰਬੰਧਕ ਉਨ੍ਹਾਂ ਦੀ ਤਨਖਾਹ ਵਿਚੋਂ ਪੀ. ਐੱਫ. ਤੇ ਈ. ਐੱਸ. ਆਈ. ਫੰਡ ਕੱਟਦੇ ਰਹੇ ਪਰ ਅੱਗੇ ਵਿਭਾਗ ਨੂੰ ਜਮ੍ਹਾ ਨਾ ਕਰਵਾਉਣ ’ਤੇ ਈ. ਐੱਸ. ਆਈ. ਡਿਸਪੈਂਸਰੀ ਵਿਖੇ ਉਨ੍ਹਾਂ ਦਾ ਇਲਾਜ ਵੀ ਹੋਣਾ ਬੰਦ ਹੋ ਗਿਆ ਹੈ, ਜਿਸ ਕਰ ਕੇ ਪ੍ਰੇਸ਼ਾਨੀ ਹੋਰ ਵਧ ਗਈ।...

ਫੋਟੋ - http://v.duta.us/XtBuiwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/08O1NAAA

📲 Get Chandigarh News on Whatsapp 💬