[chandigarh] - 15300 ਰੁਪਏ 'ਤੇ ਸਹਿਮਤ 500 ਅਧਿਆਪਕਾਂ ਨੇ ਸੋਨੀ ਤੋਂ ਪ੍ਰਾਪਤ ਕੀਤੇ ਨਿਯੁਕਤੀ ਪੱਤਰ

  |   Chandigarhnews

ਚੰਡੀਗੜ (ਭੁੱਲਰ)— ਸਿੱਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਅੱਜ ਇੱਥੇ ਆਪਣੇ ਸਰਕਾਰੀ ਰਿਹਾਇਸ਼ ਵਿਖੇ ਵੱਖ-ਵੱਖ ਸੁਸਾਇਟੀਆਂ ਅਧੀਨ ਕੰਮ ਕਰਦੇ ਰੈਗੂਲਰ ਕੀਤੇ ਗਏ ਅਧਿਆਪਕਾਂ 'ਚੋਂ ਕੁਝ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਅੱਜ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਦੀ ਗਿਣਤੀ 500 ਦੇ ਕਰੀਬ ਸੀ ਜਦਕਿ ਇਸਤੋਂ ਪਹਿਲਾਂ 300 ਤੋਂ ਵੱਧ ਅਧਿਆਪਕ ਨਿਯੁਕਤੀ ਪੱਤਰ ਪ੍ਰਾਪਤ ਕਰ ਚੁੱਕੇ ਹਨ। ਰੈਗੂਲਰ ਕੀਤੇ ਜਾਣ ਵਾਲੇ ਰਮਸਾ/ਐੱਸ.ਐੱਸ.ਏ. ਤੇ ਆਦਰਸ਼ ਅਧਿਆਪਕਾਂ ਦੀ ਸੰਖਿਆ 8500 ਤੋਂ ਵੱਧ ਹੈ। ਇਹ ਅਧਿਆਪਕ ਇਨੀਂ ਦਿਨੀ ਅੰਦੋਲਨ ਦੇ ਰਾਹ 'ਤੇ ਹਨ ਅਤੇ ਮੁੱਖ ਮੰਤਰੀ ਦੇ ਸ਼ਹਿਰ ਵਿਚ ਮਰਨ ਵਰਤ ਚੱਲ ਰਿਹਾ ਹੈ। ਇਸ ਤਰ੍ਹਾਂ ਸਰਕਾਰ ਦੇ ਫੈਸਲੇ ਦੇ ਵਿਰੋਧ 'ਚ ਹਾਲੇ ਵੀ ਹਜ਼ਾਰਾਂ ਅਧਿਆਪਕ ਪੂਰੀ ਤਨਖਾਹ ਲੈਣ ਅੜੇ ਹੋਏ ਹਨ ਅਤੇ ਉਹ ਅੰਦੋਲਨ ਦਾ ਰਾਹ ਛੱਡਣ ਲਈ ਤਿਆਰ ਨਹੀਂ।...

ਫੋਟੋ - http://v.duta.us/EqYwYwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/96ArggAA

📲 Get Chandigarh News on Whatsapp 💬