[kapurthala-phagwara] - ਸਾਲੇ ਨੇ ਸਾਥੀਆਂ ਸਮੇਤ ਜੀਜੇ ਦੇ ਪਿਤਾ ’ਤੇ ਕੀਤੀ ਫਾਇਰਿੰਗ, ਹਾਲਤ ਗੰਭੀਰ
ਭੁਲੱਥ, (ਰਜਿੰਦਰ, ਭੁਪੇਸ਼)- ਕਸਬਾ ਭੁਲੱਥ ਦੇ ਖੱਸਣ ਰੋਡ ਦੇ ਨਿਵਾਸੀ ਵਿਜੇ ਕੁਮਾਰ ਕੱਕੜ ਨੇ ਵੀਰਵਾਰ ਨੂੰ ਆਪਣੇ ਛੋਟੇ ਪੁੱਤਰ ਦੀਪਕ ਨੂੰ ਵਿਆਹੁਣ ਜਾਣਾ ਸੀ ਪਰ ਬੁੱਧਵਾਰ ਸ਼ਾਮ ਨੂੰ ਘਰ ਵਿਚ ਹਥਿਆਰਾਂ ਨਾਲ ਲੈੱਸ ਹੋ ਕੇ ਆਏ ਵਿਜੇ ਕੁਮਾਰ ਦੇ ਵੱਡੇ ਲੜਕੇ ਗਗਨ ਦੇ ਸਾਲੇ ਨੇ ਵਿਜੇ ਕੁਮਾਰ ਦੇ ਗੋਲੀ ਮਾਰ ਦਿੱਤੀ। ਇਸ ਦੌਰਾਨ ਵਿਜੇ ਦੀ ਪਤਨੀ ਤੇ ਸਾਲੇ ਦੀ ਕੁੱਟ-ਮਾਰ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਦੂਜੇ ਪਾਸੇ ਘਟਨਾ ਦਾ ਪਤਾ ਲੱਗਣ ’ਤੇ ਡੀ. ਐੱਸ. ਪੀ. ਭੁਲੱਥ ਦਵਿੰਦਰ ਸਿੰਘ ਸੰਧੂ, ਐੱਸ. ਐੱਚ. ਓ. ਭੁਲੱਥ ਇੰਸਪੈਕਟਰ ਅਮਰਨਾਥ, ਏ. ਐੱਸ. ਆਈ. ਜਸਬੀਰ ਸਿੰਘ ਤੇ ਵੱਡੀ ਗਿਣਤੀ ਵਿਚ ਪੁਲਸ ਫੋਰਸ ਘਟਨਾ ਸਥਾਨ ’ਤੇ ਪੁੱਜੀ, ਜਿਥੋਂ ਪੁਲਸ ਨੇ ਗੋਲੀਆਂ ਦੇ 2 ਖੋਲ ਬਰਾਮਦ ਕੀਤੇ ਹਨ।...
ਫੋਟੋ - http://v.duta.us/_posIgAA
ਇਥੇ ਪਡ੍ਹੋ ਪੁਰੀ ਖਬਰ — - http://v.duta.us/nr52-AAA