[ludhiana-khanna] - ਹੁਣ ਦੇਰੀ ਨਾਲ ਨਹੀਂ ਭੁਗਤੇ ਜਾਣਗੇ 'ਟ੍ਰੈਫਿਕ ਚਲਾਨ'

  |   Ludhiana-Khannanews

ਲੁਧਿਆਣਾ (ਸੁਰਿੰਦਰ) : ਡਿਜੀਟਲ ਇੰਡੀਆ ਦੀ ਲਾਈਨ 'ਚ ਹੁਣ ਨਗਰ ਦਾ ਟ੍ਰੈਫਿਕ ਵਿਭਾਗ ਵੀ ਆ ਗਿਆ ਹੈ। ਟ੍ਰੈਫਿਕ ਪੁਲਸ ਵਲੋਂ ਕੀਤੇ ਗਏ ਚਲਾਨ ਹੁਣ ਇਕ ਮਹੀਨੇ ਦੀ ਦੇਰੀ ਨਾਲ ਨਹੀਂ, ਸਗੋਂ ਕੁਝ ਦਿਨਾਂ ਬਾਅਦ ਹੀ ਆਰ. ਟੀ. ਏ. ਦਫਤਰ ਜਾ ਕੇ ਭੁਗਤੇ ਜਾ ਸਕਣਗੇ ਅਤੇ ਸੈਂਟਰਲ ਸਰਵਰ ਨਾਲ ਜੁੜਨ ਤੋਂ ਬਾਅਦ ਚਲਾਨਾਂ ਦਾ ਡਾਟਾ ਪੂਰੇ ਭਾਰਤ 'ਚ ਇਕ ਕਲਿੱਕ 'ਤੇ ਮੁਹੱਈਆ ਹੋਵੇਗਾ।

ਫਿਲਹਾਲ 7 ਦਿਨਾਂ ਲਈ ਇਸ ਦਾ ਟ੍ਰਾਇਲ ਚਲਾਇਆ ਜਾ ਰਿਹਾ ਹੈ। ਅਧਿਕਾਰੀਆਂ ਦਾ ਦਾਅਵਾ ਹੈ ਕਿ ਪੂਰੇ ਭਾਰਤ 'ਚ ਸਿਰਫ ਲੁਧਿਆਣਾ ਹੀ ਹੈ, ਜਿੱਥੇ ਈ-ਚਲਾਨ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਬੀਤੇ ਦਿਨੀਂ ਡਿਪਟੀ ਕਮਿਸ਼ਨਰ ਪਰਦੀਪ ਅਗਰਵਾਲ ਵਲੋਂ ਟਰਾਂਸਪੋਰਟ ਵਿਭਾਗ, ਟ੍ਰੈਫਿਕ ਪੁਲਸ ਅਤੇ ਐੱਨ. ਆਈ. ਸੀ. ਅਧਿਕਾਰੀਆਂ ਨਾਲ ਬੈਠਕ ਤੋਂ ਬਾਅਦ ਇਸ ਦੇ ਟ੍ਰਾਇਲ ਦਾ ਫੈਸਲਾ ਗਿਆ ਗਿਆ ਸੀ। ਯੋਜਨਾ ਦੇ ਮੁਤਾਬਕ ਟ੍ਰੈਫਿਕ ਪੁਲਸ ਦਾ ਸਟਾਫ ਟਰਾਂਸਪੋਰਟ ਵਿਭਾਗ ਦੇ ਕੇਂਦਰ ਸਰਕਾਰ ਨਾਲ ਜੁੜੇ ਸਾਫਟਵੇਅਰ ਵਾਹਨ-4 'ਚ ਚਲਾਨਾਂ ਦਾ ਡਾਟਾ ਫੀਡ ਕਰੇਗਾ।...

ਫੋਟੋ - http://v.duta.us/JvLEbAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/D_XSjQAA

📲 Get Ludhiana-Khanna News on Whatsapp 💬