[moga] - 5*2-ਗ੍ਰੇ ਮੈਟਰ ਦੇ ਵਿਦਿਆਰਥੀ ਬਰਜਿੰਦਰ ਸੱਗੂ ਨੇ ਹਾਸਲ ਕੀਤੇ 6.5 ਬੈਂਡ
|
Moganews
ਮੋਗਾ (ਗੋਪੀ ਰਾਊਕੇ, ਬੀ. ਐਨ. 363/10)—ਗ੍ਰੇ ਮੈਟਰ ਬਠਿੰਡਾ ਦੀ ਮੋਗਾ ਸਥਿਤ ਬ੍ਰਾਂਚ ਦੇ ਵਿਦਿਆਰਥੀ ਬਰਜਿੰਦਰ ਸਿੰਘ ਸੱਗੂ ਨੇ ਓਵਰ ਆਲ 6.5 ਬੈਂਡ ਹਾਸਲ ਕਰ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸੰਸਥਾ ਦੇ ਡਾਇਰੈਕਟਰ ਸੈਫਾਲੀ ਨੇ ਦੱਸਿਆ ਕਿ ਵਿਦਿਆਰਥੀ ਬਰਜਿੰਦਰ ਸਿੰਘ ਸੱਗੂ ਨੇ ਆਈਲੈਟਸ ਦੀ ਹੋਈ ਪ੍ਰੀਖਿਆ ਤਹਿਤ ਲਿਸ਼ਨਿੰਗ ’ਚੋਂ 7.5, ਰੀਡਿੰਗ ’ਚੋਂ 8.5 ਤੇ ਰਾਈਟਿੰਗ ’ਚੋਂ 6.5 ਬੈਂਡ, ਸਪੀਕਿੰਗ ’ਚੋਂ 6.5 ਬੈਂਡ ਹਾਸਲ ਕੀਤੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ’ਚ ਲਿਸ਼ਨਿੰਗ ਤੇ ਰੀਡਿੰਗ ਦੀ ਵੀਡੀਓ ਕਲਾਸਾਂ ਦੀ ਸਹੂਲਤ ਹੈ। ਜ਼ਰੂਰਤਮੰਦ ਵਿਦਿਆਰਥੀਆਂ ਲਈ ਵੱਖ-ਵੱਖ ਕਲਾਸਾਂ ਵੀ ਲਾਈਆਂ ਜਾਂਦੀਆਂ ਹਨ। ਉਨ੍ਹਾਂ ਵਿਦਿਆਰਥੀ ਨੂੰ ਆਈਲੈਟਸ ਸਰਟੀਫਿਕੇਟ ਸੌਂਪਦੇ ਹੋਏ ਉਸਦੇ ਉਜਵਲ ਭਵਿੱਖ ਦੀ ਕਾਮਨਾਂ ਕੀਤੀ। ਇਸ ਮੌਕੇ ਸੰਸਥਾ ਦਾ ਸਮੁੱਚਾ ਸਟਾਫ ਵੀ ਹਾਜ਼ਰ ਸੀ।
ਫੋਟੋ - http://v.duta.us/A0l0tAAA
ਇਥੇ ਪਡ੍ਹੋ ਪੁਰੀ ਖਬਰ — - http://v.duta.us/3wLz1QAA