[patiala] - ਅਧਿਆਪਕਾਂ ਨੇ ਘੇਰੀ ਸਿੱਖਿਆ ਸਕੱਤਰ ਦੀ ਕੋਠੀ, ਫੂਕਿਆ ਪੁਤਲਾ

  |   Patialanews

ਪਟਿਆਲਾ (ਜੋਸਨ, ਬਲਜਿੰਦਰ)—ਤਨਖਾਹਾਂ ਵਿਚ ਕਟੌਤੀ ਸਬੰਧੀ ਸੀ. ਐੱਮ. ਸਿਟੀ ਵਿਚ ਮੋਰਚਾ ਲਾਈ ਬੈਠੇ ਹਜ਼ਾਰਾਂ ਅਧਿਆਪਕਾਂ ਨੇ ਅੱਜ ਸਿੱਖਿਆ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪੇਸ਼ ਕੀਤੇ ਗਏ ਝੂਠੇ ਅੰਕੜਿਆਂ ਦਾ ਪਰਦਾਫਾਸ਼ ਹੋਣ 'ਤੇ ਸਿੱਖਿਆ ਸਕੱਤਰ ਦੀ ਸਥਾਨਕ ਮਾਡਲ ਟਾਊਨ ਸਥਿਤ ਰਿਹਾਇਸ਼ 'ਤੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ 2 ਕਿਲੋਮੀਟਰ ਤਕ ਰੋਸ ਮਾਰਚ ਕਰ ਕੇ ਉਸ ਦੀ ਕੋਠੀ ਦੇ ਸਾਹਮਣੇ ਹੀ ਉਸ ਦੇ ਪੁਤਲੇ ਨੂੰ ਲਾਂਬੂ ਲਾ ਕੇ ਨਾਅਰੇਬਾਜ਼ੀ ਕੀਤੀ।

ਉਧਰ ਪਟਿਆਲਾ ਵਿਖੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ ਵਿਚ ਚੱਲ ਰਿਹਾ ਪੱਕਾ ਮੋਰਚਾ ਤੇ ਮਰਨ ਵਰਤ ਅੱਜ 11ਵੇਂ ਦਿਨ ਵਿਚ ਸ਼ਾਮਲ ਹੋ ਗਿਆ, ਜਿਸ ਵਿਚ ਮਰਨ ਵਰਤ 'ਤੇ ਬੈਠੇ 17 ਅਧਿਆਪਕਾਂ ਵਿਚੋਂ 2 ਹਸਪਤਾਲ ਦਾਖਲ ਹਨ ਤੇ ਬਾਕੀ ਕਮਜ਼ੋਰ ਹੋਣ ਦੇ ਬਾਵਜੂਦ ਵੀ ਬੁਲੰਦ ਹੌਸਲੇ ਨਾਲ ਡਟੇ ਹੋਏ ਹਨ। ਅਧਿਆਪਕ ਨੇਤਾਵਾਂ ਦਾ ਕਹਿਣਾ ਹੈ ਕਿ ਸਾਡੇ ਖਿਲਾਫ ਸਾਰੀ ਸਾਜ਼ਿਸ਼ ਸੈਕਟਰੀ ਨੇ ਹੀ ਰਚੀ ਹੈ ਤੇ ਜਦੋਂ ਕੱਲ ਸਿੱਖਿਆ ਸਕੱੱਤਰ ਤੋਂ ਲੁਧਿਆਣਾ ਦੇ ਐੱਮ. ਐੱਲ. ਏ. ਵੱਲੋਂ 94 ਫੀਸਦੀ ਅਧਿਆਪਕਾਂ ਦੀ ਸਹਿਮਤੀ ਦੀ ਜਾਣਕਾਰੀ ਮੰਗੀ ਤਾਂ ਉਹ ਕੋਈ ਠੋਸ ਤੱਥ ਜਾਂ ਦਸਤਾਵੇਜ਼ ਪੇਸ਼ ਨਾ ਕਰ ਸਕੇ।...

ਫੋਟੋ - http://v.duta.us/jr90tQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/t21OfgAA

📲 Get Patiala News on Whatsapp 💬