[amritsar] - ਹਾਦਸੇ ਤੋਂ 6 ਦਿਨ ਬਾਅਦ ਜ਼ਖਮੀਆਂ ਦੇ ਬਿਆਨ ਦਰਜ ਕਰਨ ਪਹੁੰਚੀ ਜੀ. ਆਰ. ਪੀ.

  |   Amritsarnews

ਅੰਮ੍ਰਿਤਸਰ, (ਜ. ਬ., ਜਸ਼ਨ)- 19 ਅਕਤੂਬਰ ਨੂੰ ਰਾਵਣ ਦਹਿਨ ਦੇ ਨਾਲ ਹੀ ਟਰੇਨ ਹਾਦਸੇ ’ਚ ਖੂਨ ਨਾਲ ਲਥਪਥ ਪਟੜੀਆਂ ਨੂੰ ‘ਗੰਗਾ ਜਲ’ ਨਾਲ ਪਵਿੱਤਰ ਕਰ ਕੇ ਹੁਣ ਜੀ. ਆਰ. ਪੀ. ਹਾਦਸੇ ਵਿਚ ਜ਼ਖਮੀਆਂ ਦੇ ਦਰਦ ’ਤੇ ‘ਲੂਣ’ ਛਿਡਕਦੇ ਹੋਏ 6 ਦਿਨਾਂ ਬਾਅਦ ਬਿਆਨ ਦਰਜ ਕਰਨ ਜਦੋਂ ਤੱਕ ਪਹੁੰਚੀ ਤਦ ਤੱਕ ਅੱਧੇ ਤੋਂ ਵੱਧ >ਜ਼ਖਮੀ ਘਰ ਜਾ ਚੁੱਕੇ ਸਨ, ਜੋ ਮਿਲੇ ਉਨ੍ਹਾਂ ਤੋਂ ਜੀ. ਆਰ. ਪੀ. ਇਹ ਵੀ ਪੁੱਛਦੀ ਰਹੀ ਕਿ ‘ਟਰੇਨ ਦੀ ਸਪੀਡ ਕਿੰਨੀ ਰਹੀ ਹੋਵੇਗੀ?’। ਰੇਲ ਹਾਦਸੇ ਤੋਂ ਬਾਅਦ ਕੇਂਦਰ ਅਤੇ ਪੰਜਾਬ ਸਰਕਾਰ ਵਿਚ ਇਕ-ਦੂਜੇ ’ਤੇ ਜ਼ਿੰਮੇਵਾਰੀ ਨੂੰ ਲੈ ਕੇ ਦੋਸ਼ ਜਾਰੀ ਹਨ, ਸਿਆਸਤ ਹੋ ਰਹੀ ਹੈ। ਉਧਰ, ਸਿੱਧੂ ਜੋਡ਼ੇ ਨਾਲ ਪ੍ਰਬੰਧਕ ਮਿੱਠੂ ਮਦਾਨ ਖਿਲਾਫ ਜ਼ਿਲਾ ਪੁਲਸ ਨੇ ਡੀ. ਡੀ. ਆਰ. ਦਰਜ ਕੀਤੀ ਹੈ। ਨਤੀਜਾ ਕੀ ਨਿਕਲੇਗਾ, ਇਸ ਨੂੰ 2019 ’ਚ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨਾਲ ਜੋਡ਼ ਕੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ।...

ਫੋਟੋ - http://v.duta.us/Adn8EQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/aFhTJAAA

📲 Get Amritsar News on Whatsapp 💬