[ludhiana-khanna] - 201ਵਾਂ ਰਾਸ਼ਨਵੰਡ ਸਰਪੰਚ ਹਰਬੰਸ ਬਾਰਨਹਾੜਾ ਨੂੰ ਸਮਰਪਿਤ ਹੋਵੇਗਾ : ਰਾਣਾ, ਬੁਲਾਰਾ

  |   Ludhiana-Khannanews

ਲੁਧਿਆਣਾ (ਜ.ਬ)- ਸਮਾਜ ਸੇਵਾ ਤੇ ਸਿੱਖਿਆ ਦੇ ਖੇਤਰ ’ਚ ਅਹਿਮ ਯੋਗਦਾਨ ਪਾਉਣ ਵਾਲੀ ਉੱਘੀ ਸਮਾਜਸੇਵਿਕਾ ਪ੍ਰਿੰਸੀਪਲ ਮਮਤਾ ਮਹਿਰਾ ਦਾ ਜਰਨੈਲ ਹਰੀ ਸਿੰਘ ਨਲੂਆ ਕਲਚਰਲ ਐਂਡ ਵੈੱਲਫੇਅਰ ਸੋਸਾਇਟੀ ਵਲੋਂ ਸਵ. ਸਰਪੰਚ ਹਰਬੰਸ ਸਿੰਘ ਬਾਰਨਹਾੜਾ ਦੀ ਨਿੱਘੀ ਯਾਦ ਨੂੰ ਸਰਮਪਿਤ ਕਿੱਪਸ ਮਾਰਕੀਟ ਵਿਖੇ ਕਰਵਾਏ ਜਾ ਰਹੇ 201ਵੇਂ ਰਾਸ਼ਨ ਵੰਡ ਸਮਾਗਮ ਮੌਕੇ ਵਿਸ਼ੇਸ਼ ਸਨਮਾਨ ਹੋਵੇਗਾ। ਇਸ ਸਬੰਧੀ ਜਾਣਕਾਰੀ ਪ੍ਰਸਿੱਧ ਬਿਜ਼ਨਸਮੈਨ ਮਨਜੀਤ ਸਿੰਘ ਬੁਲਾਰਾ ਤੇ ਖੇਡ ਪਰਮੋਟਰ ਪ੍ਰਧਾਨ ਰਣਜੀਤ ਰਾਣਾ ਨੇ ਦਿੱਤੀ ਚੇਅਰਮੈਨ ਲਖਵਿੰਦਰ ਢੰਡੇ, ਸ੍ਰਪ੍ਰਸਤ ਰਣਜੀਤ ਲੋਟੇ, ਪ੍ਰਧਾਨ ਲਖਵੀਰ ਬੱਦੋਵਾਲ, ਜਨਰਲ ਸਕੱਤਰ ਜਗਜੀਤ ਜੱਲ੍ਹਾ, ਅਮਨਦੀਪ ਰਿੰਮਲ, ਗੁਰਿੰਦਰ ਉੱਭੀ, ਕੁਲਦੀਪ ਲੋਟੇ, ਪਿੰਕੀ ਭੰਡਾਰੀ ਤੇ ਕੁਲਦੀਪ ਜੱਸੜ ਨੇ ਦੱਸਿਆ ਪ੍ਰੋਗਰਾਮ ਦਾ ਉਦਘਾਟਨ ਡਿਪਟੀ ਲੱਖਾ ਸਿੰਘ ਤੇ ਪ੍ਰਧਾਨਗੀ ਇੰਸ. ਪ੍ਰੇਮ ਭੰਗੂ ਕਰਨਗੇ ਸਮਾਗਮ ’ਚ ਵਿਸ਼ੇਸ਼ ਮਹਿਮਾਨ ਵਜੋਂ ਸੁਰਿੰਦਰ ਸਿੰਘ ਮੈਪਕੋ, ਜਗਦਿਆਲ ਘੋਲਾ, ਸੁਖਵਿੰਦਰ ਸਿੰਘ ਤੇ ਐੱਸ. ਪੀ. ਧਰਮਵੀਰ ਧੰਮੀ ਉਚੇਚੇ ਤੌਰ ’ਤੇ ਪੁੱਜਣਗੇ।

ਫੋਟੋ - http://v.duta.us/u94zoQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ieZvOQAA

📲 Get Ludhiana-Khanna News on Whatsapp 💬