🗣ਜਲਦੀ ਵਿਆਹ ਕਰਵਾ😍 ਸਕਦੇ ਹਨ ਅਰਜੁਨ-ਮਲਾਇਕਾ!👌

  |   Punjabnews

ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਦੇ ਅਫੇਅਰ ਦੀ ਚਰਚਾ ਇੰਨੀ ਦਿਨੀਂ ਸੁਰਖ਼ੀਆਂ ਵਿੱਚ ਹੈ। ਖ਼ਬਰਾਂ ਆ ਰਹੀਆਂ ਹਨ ਕਿ ਦੋਨੋਂ ਜਲਦੀ ਵਿਆਹ ਵੀ ਕਰ ਸਕਦੇ ਹਨ। ਦੋਨੋਂ ਅਕਸਰ ਨਾਲ ਹੀ ਨਜ਼ਰ ਆਉਂਦੇ ਹਨ। ਆਏ ਦਿਨ ਉਹਨਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

ਸ਼ੁਕਰਵਾਰ ਰਾਤ ਜੋੜਾ ਡਿਨਰ ਡੇਟ ਲਈ ਗਿਆ ਸੀ। ਇੱਥੇ ਅਰਜੁਨ ਕਪੂਰ ਮੀਡੀਆ ਤੋਂ ਆਪਣਾ ਮੂੰਹ ਛੁਪਾਉਂਦੇ ਨਜ਼ਰ ਆਏ। ਹੋਟਲ ਦੇ ਬਾਹਰ ਆਉਂਦਿਆਂ ਹੀ ਜਿਵੇਂ ਅਰਜੁਨ ਨੇ ਕੈਮਰਿਆਂ ਨੂੰ ਦੇਖਿਆ ਤਾਂ ਬੱਚ ਕੇ ਨਿਕਲਣ ਲੱਗੇ। ਅਰਜੁਨ ਨੇ ਆਪਣੇ ਮੂੰਹ 'ਤੇ ਮਾਸਕ ਲਗਾਇਆ ਹੋਇਆ ਸੀ। ਉਹਨਾਂ ਨੇ ਫੋਟੋਗ੍ਰਾਫਰ ਨੂੰ ਫੋਟੋ ਲੈਣ ਤੋਂ ਮਨਾਂ ਕੀਤੇ ਤੇ ਕਾਰ 'ਚ ਬੈਠ ਗਏ।

ਫਿਲਹਾਲ ਸਭ ਨੂੰ ਇੰਜ ਲੱਗਾ ਕਿ ਸ਼ਾਇਦ ਅਰਜੁਨ ਕਪੂਰ ਨੇ ਮਲਾਇਕਾ ਕਾਰਨ ਆਪਣਾ ਮੂੰਹ ਛੁਪਾਇਆ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਰਿਪੋਰਟਸ ਮੁਤਾਬਕ ਇਸ ਦੀ ਵਜ੍ਹਾ ਅਰਜੁਨ ਦੀ ਨਵੀਂ ਲੁੱਕ ਹੈ। ਆਪਣੀ ਆਉਣ ਵਾਲੀ ਫ਼ਿਲਮ ਇੰਡਿਆਜ ਮੋਸਟਵਾੰਟੇਡ ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਅਦਾਕਾਰ ਆਸ਼ੂਤੋਸ਼ ਦੀ ਪਾਨੀਪਤ 'ਚ ਲੀਡ ਰੋਲ ਨਿਭਾਉਂਦੇ ਨਜ਼ਰ ਆਏ।

ਇਥੇ ਪਡ੍ਹੋ ਪੁਰੀ ਖਬਰ - http://v.duta.us/JvJ-dgAA

📲 Get Punjab News on Whatsapp 💬