[chandigarh] - ਮਨੀਮਾਜਰਾ ’ਚ ਸਜਿਆ ਸੰਡੇ ਕਾਰ ਬਾਜ਼ਾਰ, ਵਿਕੀਆਂ 20 ਗੱਡੀਆਂ

  |   Chandigarhnews

ਚੰਡੀਗੜ੍ਹ/ਮਨੀਮਾਜਰਾ, (ਅਗਨੀਹੋਤਰੀ)- ਮਨੀਮਾਜਰਾ ਦੇ ਸੰਯੁਕਤ ਵਪਾਰ ਮੰਡਲ ਤੇ ਐੱਨ. ਏ. ਸੀ. ਦੇ ਦੁਕਾਨਦਾਰਾਂ ਦੇ ਵਿਰੋਧ ਦੇ ਬਾਵਜੂਦ ਐਤਵਾਰ ਨੂੰ ਮਨੀਮਾਜਰਾ ਦੀ ਐੱਨ. ਏ. ਸੀ. ਪਾਰਕਿੰਗ ’ਚ ਨਗਰ ਨਿਗਮ ਦਾ ਸੰਡੇ ਕਾਰ ਬਾਜ਼ਾਰ ਸਜਿਆ। ਕਾਰ ਬਾਜ਼ਾਰ ਦੀ ਰਸਮੀ ਸ਼ੁਰੂਆਤ ਮੇਅਰ ਦੇਵੇਸ਼ ਮੌਦਗਿੱਲ ਨੇ ਕੀਤੀ। ਕਾਰ ਬਾਜ਼ਾਰ ਨੂੰ ਹੱਲੋਮਾਜਰਾ ਤੋਂ ਮਨੀਮਾਜਰਾ ਸ਼ਿਫਟ ਕੀਤਾ ਗਿਆ ਹੈ।

ਇਸ ਲਈ ਐੱਨ. ਏ. ਸੀ. ਦੀ ਪਾਰਕਿੰਗ ’ਚ ਰੀਕਾਰਪੈਟਿੰਗ ਕੀਤੀ ਜਾ ਰਹੀ ਹੈ। ਕਾਰ ਬਾਜ਼ਾਰ ਦੇ ਪਹਿਲੇ ਦਿਨ ਡੀਲਰ ਐਸੋਸੀਏਸ਼ਨ ਵਲੋਂ ਹਵਨ ਕਰਕੇ ਕਾਰ ਬਾਜ਼ਾਰ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ 50 ਤੋਂ ਜ਼ਿਆਦਾ ਡੀਲਰਾਂ ਨੇ ਕਾਰ ਬਾਜ਼ਾਰ ਦੀ ਕਾਮਯਾਬੀ ਲਈ ਹਵਨ ’ਚ ਆਹੂਤੀਆਂ ਪਾਈਆਂ। ਪਹਿਲੇ ਹੀ ਦਿਨ ਇਥੇ 20 ਗੱਡੀਆਂ ਵਿਕੀਆਂ। ਡੀਲਰਾਂ ਮੁਤਾਬਕ ਪਹਿਲਾ ਦਿਨ ਸੀ, ਇਸ ਲਈ ਗੱਡੀਆਂ ਦੀ ਵਿਕਰੀ ਘੱਟ ਹੋਣ ਦਾ ਅਨੁਮਾਨ ਸੀ ਪਰ ਹੁੰਗਾਰਾ ਚੰਗਾ ਰਿਹਾ।...

ਫੋਟੋ - http://v.duta.us/t54WEQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/dGRk5QAA

📲 Get Chandigarh News on Whatsapp 💬