[gurdaspur] - ਐੱਮ. ਬੀ. ਬੀ. ਐੱਸ. 'ਚ ਸੀਟ ਦਿਵਾਉਣ ਦੇ ਨਾਂ 'ਤੇ ਠੱਗੀ ਮਾਰਨ ਵਾਲੇ ਵਿਰੁੱਧ ਕੇਸ ਦਰਜ

  |   Gurdaspurnews

ਗੁਰਦਾਸਪੁਰ (ਵਿਨੋਦ) : ਐੱਮ. ਬੀ. ਬੀ. ਐੱਸ. 'ਚ ਸੀਟ ਦਿਵਾਉਣ ਦੇ ਨਾਮ 'ਤੇ ਠੱਗੀ ਕਰਨ ਵਾਲੀ ਇਕ ਔਰਤ ਡਾਕਟਰ ਵਿਰੁੱਧ ਸਿਟੀ ਪੁਲਸ ਗੁਰਦਾਸਪੁਰ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸਿਟੀ ਪੁਲਸ ਸਟੇਸ਼ਨ ਇੰਚਾਰਜ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਇਕ ਵਿਅਕਤੀ ਪਰਮਜੀਤ ਕੁਮਾਰ ਪੁੱਤਰ ਰਾਮ ਸ਼ਰਣ ਵਾਸੀ ਗੁਰਦਾਸਪੁਰ ਨੇ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਨੂੰ 1-10-2018 ਨੂੰ ਸ਼ਿਕਾਇਤ ਦਿੱਤੀ ਸੀ ਕਿ ਇਕ ਔਰਤ ਡਾਕਟਰ ਹਰਪ੍ਰੀਤ ਕੌਰ ਪੁੱਤਰੀ ਗੁਰਚਰਨ ਸਿੰਘ ਵਾਸੀ ਬਾਜਵਾ ਕਾਲੋਨੀ ਗੁਰਦਾਸਪੁਰ ਨੇ ਉਸ ਦੇ ਲੜਕੇ ਸਿਮਰਨਜੀਤ ਨੂੰ ਐੱਮ. ਬੀ. ਬੀ. ਐੱਸ. 'ਚ ਸੀਟ ਦਿਵਾਉਣ ਦੇ ਨਾਮ 'ਤੇ 16 ਲੱਖ 50 ਹਜ਼ਾਰ ਰੁਪਏ ਲਏ ਸਨ। ਪਰ ਉਕਤ ਔਰਤ ਉਸ ਦੇ ਲੜਕੇ ਨੂੰ ਐੱਮ. ਬੀ. ਬੀ. ਐੱਸ. 'ਚ ਸੀਟ ਨਹੀਂ ਦਿਵਾ ਸਕੀ ਅਤੇ ਨਾ ਹੀ ਪੈਸੇ ਵਾਪਸ ਕਰ ਰਹੀ ਹੈ।...

ਫੋਟੋ - http://v.duta.us/FJ28XQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/uCmnLQAA

📲 Get Gurdaspur News on Whatsapp 💬