[gurdaspur] - ਮਤਰੇਈ ਧੀ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ ਮਾਂ ਨੇ ਦਿੱਤੀ ਸਜ਼ਾ

  |   Gurdaspurnews

ਗੁਰਦਾਸਪੁਰ, (ਵਿਨੋਦ)- ਮਤਰੇਈ ਧੀ ਨਾਲ ਜਬਰ-ਜ਼ਨਾਹ ਕਰਨ ਵਾਲੇ ਇਕ ਦੋਸ਼ੀ ਨੂੰ ਉਕਤ ਲਡ਼ਕੀ ਦੀ ਮਾਂ ਨੇ ਆਪਣੇ ਇਕ ਭਤੀਜੇ ਨਾਲ ਮਿਲ ਕੇ ਆਪਣੇ ਪਤੀ ਦੀ ਹੱਤਿਆ ਕਰ ਕੇ ਉਸ ਦੇ ਸਰੀਰ ਦੇ ਅੰਗਾਂ ਨੂੰ ਗਰਮ ਪਾਣੀ ’ਚ ਉਬਾਲ ਕੇ ਖੁਰਦ-ਬੁਰਦ ਕਰ ਦਿੱਤਾ। ਕਰਾਚੀ ਪੁਲਸ ਨੇ ਇਸ ਅੌਰਤ ’ਤੇ ਅੌਰਤ ਦੇ ਭਤੀਜੇ ਨੂੰ ਕਤਲ ਦੇ ਦੋਸ਼ ’ਚ ਗ੍ਰਿਫ਼ਤਾਰ ਕਰ ਲਿਆ।

ਸਰਹੱਦ ਪਾਰ ਸੂਤਰਾਂ ਅਨੁਸਾਰ ਕਰਾਚੀ ਦੇ ਮੁਹੱਲਾ ਸਾਹ ਫੈਸਲ ਇਲਾਕੇ ’ਚ ਅੱਜ ਸਵੇਰੇ ਇਕ ਘਰ ਦੀ ਨਾਲੀ ਤੋਂ ਖੂਨ ਵਗਦਾ ਵੇਖਿਆ ਤਾਂ ਮੁਹੱਲੇ ਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਤੁਰੰਤ ਕਾਰਵਾਈ ਕਰ ਕੇ ਉਕਤ ਘਰ ’ਚ ਛਾਪੇਮਾਰੀ ਕੀਤੀ ਤਾਂ ਘਰ ਵਿਚ ਜਾਨਿਬ ਬੀਬੀ ਨੂੰ ਇਕ ਵੱਡੇ ਪਤੀਲੇ ’ਚ ਕੁਝ ਮਨੁੱਖੀ ਅੰਗਾਂ ਨੂੰ ਉਬਾਲਦੇ ਹੋਏ ਪਾਇਆ।...

ਫੋਟੋ - http://v.duta.us/TQL5xAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/wrOYogAA

📲 Get Gurdaspur News on Whatsapp 💬