[gurdaspur] - ਸ਼ਹਿਰ ’ਚ ਲਾਏ ਸਾਰੇ ਸੀ. ਸੀ. ਟੀ. ਵੀ. ਕੈਮਰੇ ਖਰਾਬ

  |   Gurdaspurnews

ਗੁਰਦਾਸਪੁਰ, (ਵਿਨੋਦ)- ਗੁਰਦਾਸਪੁਰ ਸ਼ਹਿਰ ’ਚ ਜ਼ਿਲਾ ਪੁਲਸ ਵੱਲੋਂ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਅਤੇ ਸਮਾਜ ਵਿਰੋਧੀਆਂ ’ਤੇ ਨਜ਼ਰ ਰੱਖਣ ਲਈ ਵੱਖ-ਵੱਖ ਚੌਕਾਂ ’ਚ ਲਾਏ ਗਏ ਲਗਭਗ ਇਕ ਦਰਜਨ ਸੀ. ਸੀ. ਟੀ. ਵੀ. ਕੈਮਰਿਅਾਂ ’ਚੋਂ ਇਕ ਵੀ ਕੈਮਰਾ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਹੈ ਅਤੇ ਇਹ ਕੈਮਰੇ ਵੀ ਖੇਤਾਂ ’ਚ ਕਿਸਾਨਾਂ ਵੱਲੋਂ ਪੰਛੀਆਂ ਨੂੰ ਡਰਾਉਣ ਲਈ ਲਾਏ ਪੁਤਲਿਆਂ ਦੀ ਤਰ੍ਹਾਂ ਹੀ ਸਮਾਜ ਤੇ ਦੇਸ਼-ਵਿਰੋਧੀ ਲੋਕਾਂ ’ਚ ਡਰ ਪੈਦਾ ਕਰਨ ਦਾ ਕੰਮ ਕਰ ਰਹੇ ਹਨ ਅਤੇ ਜਦ ਕਿਤੇ ਕੋਈ ਵਾਰਦਾਤ ਹੋ ਜਾਵੇ ਤਾਂ ਨਿਸ਼ਚਿਤ ਰੂਪ ’ਚ ਇਨ੍ਹਾਂ ਸੀ. ਸੀ. ਟੀ. ਵੀ. ਕੈਮਰਿਆਂ ਦੇ ਸਹਾਰੇ ਦੋਸ਼ੀਆਂ ਤੱਕ ਪਹੁੰਚਣਾ ਮੁਸ਼ਕਲ ਹੋ ਜਾਵੇਗਾ, ਜਦਕਿ ਪੁਲਸ ਦੇ ਆਦੇਸ਼ ’ਤੇ ਜ਼ਿਲਾ ਪੁਲਸ ਗੁਰਦਾਸਪੁਰ ’ਚ ਸਮੂਹ ਧਾਰਮਿਕ ਸਥਾਨਾਂ, ਪੈਟਰੋਲ ਪੰਪਾਂ, ਬੈਂਕਾਂ ਆਦਿ ’ਚ ਇਹ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ।...

ਫੋਟੋ - http://v.duta.us/7c-J7QAA

ਇਥੇ ਪਡ੍ਹੋ ਪੁਰੀ ਖਬਰ — - http://v.duta.us/1ZuLMQAA

📲 Get Gurdaspur News on Whatsapp 💬