[hoshiarpur] - ਸਰਕਾਰੀ ਸਕੂਲ ਨੂੰ ਗੇਟ ਬਣਾਉਣ ਲਈ ਦਿੱਤੇ 60 ਹਜ਼ਾਰ

  |   Hoshiarpurnews

ਹੁਸ਼ਿਆਰਪੁਰ (ਜ.ਬ.)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਫ਼ਦਰਪੁਰ ਦੀ ਪ੍ਰਿੰ. ਹਰਵਿੰਦਰ ਕੌਰ ਨੂੰ 60 ਹਜ਼ਾਰ ਰੁਪਏ ਸਕੂਲ ਦਾ ਗੇਟ ਬਣਾਉਣ ਲਈ ਸੁਰਜੀਤ ਸਿੰਘ ਕੈਰੇ, ਸਾਬਕਾ ਸਰਪੰਚ ਮਲਕੀਤ ਸਿੰਘ, ਸਾਬਕਾ ਸਰਪੰਚ ਅਨੂਪ ਸਿੰਘ, ਸੂਬੇ. ਗੁਰਸ਼ਰਨ ਸਿੰਘ, ਸਾਬਕਾ ਸਰਪੰਚ ਅਨੂਪ ਸਿੰਘ ਦੁਆਰਾ ਦਿੱਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਲੁਬਾਣਾ ਸਭਾ ਦੇ ਵਾਈਸ ਪ੍ਰਧਾਨ ਸੁਰਜੀਤ ਸਿੰਘ ਕੈਰੇ ਨੇ ਦੱਸਿਆ ਕਿ ਉਨ੍ਹਾਂ ਵੱਲੋਂ 21 ਹਜ਼ਾਰ ਰੁਪਏ ਦਿੱਤੇ ਗਏ। ਇਸ ਗੇਟ ਨੂੰ ਮੁਕੰਮਲ ਕਰਨ ਲਈ ਜੋ ਵੀ ਪੈਸੇ ਹੋਰ ਲੱਗਣਗੇ, ਉਹ ਸਾਂਝੇ ਤੌਰ ’ਤੇ ਦੇਣਗੇ। ਇਸ ਮੌਕੇ ਨਵਤੇਜ ਕੌਰ, ਰਣਜੀਤ ਸਿੰਘ, ਜਸਵਿੰਦਰ ਸਿੰਘ ਰਾਣਾ, ਪਰਮਿੰਦਰ ਸਿੰਘ, ਸੁਰਿੰਦਰਪਾਲ ਸਿੰਘ, ਬਲਜੀਤ ਸਿੰਘ, ਲਖਵਿੰਦਰ ਸਿੰਘ, ਮੀਨਾਕਸ਼ੀ, ਸੁਖਜੀਤ ਕੌਰ, ਸਵਿਤਾ ਠਾਕੁਰ, ਰੇਖਾ ਕੁਮਾਰੀ, ਸਤਿੰਦਰ ਕੌਰ, ਨੀਸ਼ਾ, ਹਰਿੰਦਰ ਕੌਰ, ਜਸਵੀਰ ਸਿੰਘ, ਕਮਲਜੀਤ ਸਿੰਘ, ਅਸ਼ਵਨੀ ਕੁਮਾਰ ਆਦਿ ਹਾਜ਼ਰ ਸਨ।

ਫੋਟੋ - http://v.duta.us/QdwblQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/Y2SccAAA

📲 Get Hoshiarpur News on Whatsapp 💬