[moga] - ਏਂਜਲਸ ਇੰਟਰਨੈਸ਼ਨਲ ਨੇ ਲਵਾਇਆ ਆਸਟਰੇਲੀਆ ਦਾ ਸਟੱਡੀ ਵੀਜ਼ਾ

  |   Moganews

ਮੋਗਾ (ਗੋਪੀ ਰਾਊਕੇ, ਬੀ. ਐੱਨ. 104/12)- ਮੋਗਾ ਦੇ ਅੰਮ੍ਰਿਤਸਰ ਰੋਡ ’ਤੇ ਸਥਿਤ ਏਂਜਲਸ ਇੰਟਰਨੈਸ਼ਨਲ ਸੰਸਥਾ ਨੇ ਇਸ ਵਾਰ ਸੰਦੀਪ ਕੌਰ ਪੁੱਤਰੀ ਗੁਰਚਰਨ ਸਿੰਘ ਨਿਵਾਸੀ ਲੰਡੇ ਜ਼ਿਲਾ ਮੋਗਾ ਦਾ ਆਈਲੈਟਸ ’ਚੋਂ 6 ਬੈਂਡ ਆਉਣ ’ਤੇ ਆਸਟਰੇਲੀਆ ਦੇ ਮੈਲਬੋਰਨ ਸ਼ਹਿਰ ਦਾ ਵੀਜ਼ਾ ਲਵਾ ਕੇ ਉਸ ਦਾ ਵਿਦੇਸ਼ ਪਡ਼੍ਹਨ ਦਾ ਸੁਪਨਾ ਸਾਕਾਰ ਕੀਤਾ ਹੈ। ਇਸ ਸਮੇਂ ਡਾਇਰੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਆਸਟਰੇਲੀਆ ਦੇ ਫਰਵਰੀ 2019 ਦੇ ਦਾਖਲੇ ਸ਼ੁਰੂ ਹੋ ਚੁੱਕੇ ਹਨ ਅਤੇ ਵੀਜ਼ੇ ਆਉਣੇ ਵੀ ਸ਼ੁਰੂ ਹੋ ਚੁੱਕੇ ਹਨ। ਜਿਹਡ਼ੇ ਵਿਦਿਆਰਥੀ ਫਰਵਰੀ 2019 ਇਨਟੇਕ ਵਿਚ ਆਸਟਰੇਲੀਆ ਪੜ੍ਹਾਈ ਤੌਰ ’ਤੇ ਜਾਣਾ ਚਾਹੁੰਦੇ ਹਨ ਅਜਿਹੇ ਵਿਦਿਆਰਥੀ ਆਪਣੇ ਦਸਤਾਵੇਜ਼ ਲੈ ਕੇ ਏਂਜਲਸ ਇੰਟਰਨੈਸ਼ਨਲ ਵਿਖੇ ਸੰਪਰਕ ਕਰ ਸਕਦੇ ਹਨ। ਇਸ ਸਮੇਂ ਡਾਇਰੈਕਟਰ ਗੁਰਪ੍ਰੀਤ ਸਿੰਘ ਵੱਲੋਂ ਸੰਦੀਪ ਕੌਰ ਨੂੰ ਵੀਜ਼ਾ ਪ੍ਰਦਾਨ ਕੀਤਾ ਗਿਆ।

ਫੋਟੋ - http://v.duta.us/tAEHigAA

ਇਥੇ ਪਡ੍ਹੋ ਪੁਰੀ ਖਬਰ — - http://v.duta.us/sxgSugAA

📲 Get Moga News on Whatsapp 💬