[moga] - ਜੇ. ਐੱਮ. ਓਵਰਸੀਜ਼ ਨੇ ਲਵਾਇਆ ਕੈਨੇਡਾ ਦਾ 10 ਸਾਲ ਦਾ ਮਲਟੀਪਲ ਐਂਟਰੀ ਵੀਜ਼ਾ

  |   Moganews

ਮੋਗਾ (ਗੋਪੀ ਰਾਊਕੇ, ਬੀ. ਐੱਨ. 105/12)- ਜੇ. ਐੱਮ. ਓਵਰਸੀਜ਼ ਮੋਗਾ ਜੋ ਕਿ ਮੋਗਾ ਵਿਖੇ ਅੰਮ੍ਰਿਤਸਰ ਰੋਡ ’ਤੇ ਲਾਲਾ ਲਾਜਪਤ ਰਾਏ ਮਾਰਕੀਟ ਵਿਖੇ ਸਥਿਤ ਹੈ, ਦੇ ਪ੍ਰਬੰਧਕ ਅਤੇ ਮੁੱਖ ਵੀਜ਼ਾ ਸਲਾਹਕਾਰ ਗਗਨ ਬਾਂਸਲ ਨੇ ਦੱਸਿਆ ਕਿ ਵੀਜ਼ਿਆਂ ਦੀ ਕਡ਼ੀ ਨੂੰ ਅੱਗੇ ਵਧਾਉਂਦਿਆਂ ਹਾਲ ਹੀ ਮੋਗਾ ਦੇ ਪਿੰਡ ਬੀਡ਼ ਰਾਊਕੇ (ਬੱਧਨੀ) ਵਾਸੀ ਰਣਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਸਰਬਜੀਤ ਕੌਰ ਦਾ ਜੇ. ਐੱਮ. ਓਵਰਸੀਜ਼ ਵੱਲੋਂ ਸਿਰਫ 20 ਦਿਨਾਂ ’ਚ 10 ਸਾਲ ਦਾ ਕੈਨੇਡਾ ਦਾ ਮਲਟੀਪਲ ਐਂਟਰੀ ਵੀਜ਼ਾ ਲਵਾ ਕੇ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸਾਡੀ ਸੰਸਥਾ ਦੀ ਮਾਹਿਰ ਟੀਮ ਵੱਲੋਂ ਬਹੁਤ ਘੱਟ ਖਰਚੇ ’ਤੇ ਕੈਨੇਡਾ ਅਤੇ ਆਸਟ੍ਰੇਲੀਆ ਦੇ ਵੀਜ਼ਾ ਲਵਾਉਣ ਲਈ ਫਾਈਲਾਂ ਤਿਆਰ ਕੀਤੀਆਂ ਜਾਂਦੀਆਂ ਹਨ। ਵੀਜ਼ਾ ਸਬੰਧੀ ਕੋਈ ਵੀ ਜਾਣਕਾਰੀ ਜਾਂ ਕੈਨੇਡਾ ਸਟੱਡੀ ਵੀਜ਼ਾ ਮਈ ਅਤੇ ਸਤੰਬਰ 2019 ਇਨਟੇਕ ਸਰਕਾਰੀ ਕਾਲਜਾਂ ’ਚ ਦਾਖਲਾ ਲੈਣ ਲਈ ਜਲਦ ਹੀ ਆਪਣੇ ਅਸਲ ਦਸਤਾਵੇਜ਼ ਲੈ ਕੇ ਸਾਡੇ ਦਫਤਰ ਸੰਪਰਕ ਕਰੋ।

ਫੋਟੋ - http://v.duta.us/SpIbCQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/xB8iLAAA

📲 Get Moga News on Whatsapp 💬