[moga] - ਨਰਾਇਣੀ ਆਰਥੋਕਿੱਟ ਗੋਡਿਆਂ ਦੀ ਚੀਰ-ਫਾਡ਼ ਤੋਂ ਕਰੇਗੀ ਬਚਾਅ : ਸਿੱਧੂ

  |   Moganews

ਮੋਗਾ (ਘੁੰਮਣ, ਬੀ. ਐੱਨ. 103/12 )-ਭਾਰਤ ਦੇ ਪ੍ਰਸਿੱਧ ਨਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਰਾਇਣੀ ਆਰਥੋਕਿੱਟ ਜੋ ਗੋਡਿਆਂ ਦੇ ਦਰਦ ਨੂੰ ਦਿਨਾਂ ਵਿਚ ਠੀਕ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਕਿੱਟ ਵਿਚ ਗੋਡਿਆਂ ਦੀ ਗਰੀਸ ਬਨਾਉਣ ਦੀ ਦਵਾਈ ਵੀ ਹੈ, ਜਿਸ ਦੀ ਮਾਲਿਸ਼ ਕਰਨ ਨਾਲ ਗੋਡਿਆਂ ਦੀ ਗਰੀਸ ਪੂਰੀ ਹੁੰਦੀ ਹੈ। ਸੁੱਕੇ ਹੋਏ ਗੋਡੇ ਤੇ ਗੈਪ ਨੂੰ ਨਰਾਇਣੀ ਅਾਰਥੋਕਿੱਟ ਕਵਰ ਕਰਦੀ ਹੈ ਅਤੇ ਗੋਡਿਆਂ ਦੇ ਆਪ੍ਰੇਸ਼ਨ ਤੋਂ ਵੀ ਬਚਾਅ ਕਰਦੀ ਹੈ। ਹਜ਼ਾਰਾਂ ਗੋਡਿਆਂ ਤੋਂ ਪ੍ਰੇਸ਼ਾਨ ਮਰੀਜ਼ ਹਿਮਾਚਲ ਪ੍ਰਦੇਸ਼, ਰਾਜਸਥਾਨ ਤੇ ਹਰਿਆਣਾ ਵਿਚ ਇਸ ਆਯੁਰਵੈਦਿਕ ਦਵਾਈ ਨਾਲ ਠੀਕ ਹੋ ਰਹੇ ਹਨ। ਨਰਾਇਣੀ ਆਯੁਰਵੈਦਿਕ ਗਰੁੱਪ ਦੇ ਐੱਮ. ਡੀ. ਰਣਦੀਪ ਸਿੱਧੂ ਨੇ ਦੱਸਿਆ ਕਿ ਪੰਜਾਬ ਦੇ ਕੁੱਝ ਹੋਰਨਾਂ ਜ਼ਿਲਿਆਂ ਵਿਚ ਜਲਦ ਦਵਾਈ ਮੁਹੱਈਆ ਕਰਵਾਈ ਜਾਵੇਗੀ, ਜਿਸਦਾ ਕੋਰਸ ਕਰਨ ਨਾਲ ਗੋਡਿਆਂ ਦੇ ਮਰੀਜ਼ਾਂ ਦਾ ਆਪ੍ਰੇਸ਼ਨ ਅਤੇ ਲੱਖਾਂ ਰੁਪਏ ਦੇ ਖਰਚੇ ਦਾ ਅਤੇ ਗੋਡਿਆਂ ਦੀ ਚੀਰਫਾਡ਼ ਤੋਂ ਬਚਾਅ ਹੋਵੇਗਾ। ਉਨ੍ਹਾਂ ਕਿਹਾ ਕਿ ਨੇਡ਼ੇ ਬੱਸ ਸਟੈਂਡ, ਅੰਮ੍ਰਿਤਸਰ ਰੋਡ ਬਾਗ ਸਿੰਘ ਮਾਰਕੀਟ, ਮੋਗਾ ਵਿਖੇ ਹਰ ਸੋਮਵਾਰ ਨੂੰ ਓ. ਪੀ. ਡੀ. ਹੋ ਰਹੀ ਹੈ।

ਫੋਟੋ - http://v.duta.us/A5z1YgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/KhFDAAAA

📲 Get Moga News on Whatsapp 💬