[moga] - ਵਿਦਿਆਰਥੀਆਂ ਨੂੰ ਮੈਜਿਕ ਸ਼ੋਅ ਦਿਖਾਇਆ

  |   Moganews

ਮੋਗਾ (ਰੋਮੀ)-ਸਥਾਨਕ ਕਸਬੇ ’ਚ ਸਥਿਤ ਬ੍ਰਹਮ ਕੁਮਾਰੀ ਈਸ਼ਵਰ ਵਿਸ਼ਵ ਵਿਦਿਆਲਾ ਵੱਲੋਂ ਆਕਲੈਂਡ ਗਰਾਮਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਾਦੂਗਰ ਹਰੀਸ਼ ਹੈਰੀ ਦਾ ਜਾਦੂ ਦਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ ਸਕੂਲ ਦੇ ਬੱਚਿਆਂ ਸਮੇਤ ਕਸਬਾ ਵਾਸੀਆਂ ਵੱਲੋਂ ਵੀ ਸ਼ਿਰਕਤ ਕੀਤੀ ਗਈ। ਇਸ ਮੌਕੇ ਜਾਦੂਗਰ ਹਰੀਸ਼ ਹੈਰੀ ਵੱਲੋਂ ਵੱਖ-ਵੱਖ ਤਰ੍ਹਾਂ ਦੇ ਜਾਦੂ ਦਿਖਾ ਕੇ ਲੋਕਾਂ ਦਾ ਮੰਨੋਰੰਜਨ ਕੀਤਾ। ਇਸ ਪ੍ਰੋਗਰਾਮ ਮੌਕੇ ਪੂਨਮ ਮਲੋਟ, ਦੀਪਾਲੀ ਜੈਤੋ, ਰਮਨ ਕੈਂਸਰ ਸਪੈਸ਼ਲਿਸਟ, ਸਿਮਰਨ ਸੈਂਟਰ ਇੰਚਾਰਜ ਫਤਿਹਗਡ਼੍ਹ ਪੰਜਤੂਰ ਆਦਿ ਨੇ ਪ੍ਰੋਗਰਾਮ ’ਚ ਪਹੁੰਚੇ ਨਿਵਾਸੀਆਂ ਨੂੰ ਜੀ ਆਇਆ ਕਹਿੰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਜਗਜੀਤ ਸਿੰਘ ਨਿਮਾਨਾ, ਰਾਜ ਕੁਮਾਰ ਗਰਵੋਰ, ਭੂਸ਼ਣ ਸੋਨੀ, ਜਤਿੰਦਰਪਾਲ, ਅੰਕੁਸ਼, ਕਾਠਪਾਲ, ਰਾਹੁਲ ਸ਼ਰਮਾ, ਰਵਿੰਦਰਪਾਲ ਸ਼ਰਮਾ, ਚੰਦਰ ਸ਼ੇਖਰ, ਪਨਦੀਪ ਪਾਲ ਸ਼ਰਮਾ, ਜੋਗਿੰਦਰਪਾਲ ਸ਼ਰਮਾ, ਦੀਪਕ ਗਰੋਵਰ ਆਦਿ ਹਾਜ਼ਰ ਸਨ।

ਫੋਟੋ - http://v.duta.us/71r3BwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/6F-19gAA

📲 Get Moga News on Whatsapp 💬