[tarntaran] - ਚੋਰਾਂ ਵਲੋਂ ਟਰਾਂਸਫਾਰਮਰ ’ਚੋਂ ਕੀਤਾ ਤਾਂਬਾ ਚੋਰੀ

  |   Tarntarannews

ਅਮਰਕੋਟ, ਵਲਟੋਹਾ, (ਗੁਰਮੀਤ, ਅਮਰਗੋਰ)- ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਭਗਵਾਨਪੁਰਾ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਟਰਾਂਸਫਾਰਮਰ ਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਰੀਬ ਕਿਸਾਨ ਅਜੀਤ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਭਗਵਾਨਪੁਰਾ ਨੇ ਦੱਸਿਆ ਕਿ ਕੱਲ ਸ਼ਾਮੀਂ ਸਾਡੀ ਮੋਟਰ ਦੇ ਨਜ਼ਦੀਕ ਅਣਪਛਾਤਾ ਵਿਅਕਤੀ ਖੜ੍ਹਾ ਸੀ ਪਰ ਅਸੀਂ ਇਸ ਗੱਲ ’ਤੇ ਧਿਆਨ ਨਹੀਂ ਦਿੱਤਾ। ਅੱਜ ਸਵੇਰੇ ਜਦ ਅਸੀਂ ਆ ਕੇ ਦੇਖਿਆ ਤਾਂ ਸਾਡਾ ਟਰਾਂਸਫਾਰਮਰ ਥੱਲੇ ਡਿੱਗਾ ਸੀ, ਉਸ ਨੂੰ ਕਟਰ ਨਾਲ ਕੱਟ ਕੇ ਉਸ ਵਿਚੋਂ ਤਾਂਬਾ ਕੱਢ ਕੇ ਚੋਰ ਲੈ ਗਏ। ਕਿਸਾਨਾਂ ਦੇ ਦਿਨ-ਬ-ਦਿਨ ਟਰਾਂਸਫਾਰਮਰ ਉਤਾਰੇ ਜਾ ਰਹੇ ਹਨ। ਇਸ ਦੀ ਦਰਖਾਸਤ ਅਸੀਂ ਥਾਣਾ ਭਿੱਖੀਵਿੰਡ ਵਿਚ ਦੇ ਦਿੱਤੀ ਹੈ।

ਫੋਟੋ - http://v.duta.us/ArLLUAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/sNFxTQAA

📲 Get Tarntaran News on Whatsapp 💬