[tarntaran] - ਡੇਂਗੂ ਤੋਂ ਬਚਣ ਲਈ ਜਾਗਰੂਕਤਾ ਦੀ ਲੋੜ : ਡਾ. ਸਵਰਨਜੀਤ

  |   Tarntarannews

ਝਬਾਲ/ਬੀੜ ਸਾਹਿਬ (ਲਾਲੂਘੁੰਮਣ) : ਡੇਂਗੂ ਦੇ ਡੰਗ ਦਾ ਖੌਫ ਜਿਥੇ ਲੋਕਾਂ ਦੇ ਮਨਾਂ ਅੰਦਰ ਭਾਰੀ ਪੈਂਦਾ ਜਾ ਰਿਹਾ ਹੈ, ਉਥੇ ਹੀ ਸਿਹਤ ਵਿਭਾਗ ਦਾ ਦਾਅਵਾ ਹੈ ਕਿ ਡੇਂਗੂ ਕੋਈ ਖਤਰਨਾਕ ਬੀਮਾਰੀ ਨਹੀਂ ਹੈ ਸਗੋਂ ਥੋੜ੍ਹੀਆਂ ਜਿਹੀਆਂ ਸਾਵਧਾਨੀਆਂ ਵਰਤਣ ਨਾਲ ਇਸ ਦੇ ਡੰਗ ਤੋਂ ਬਚਿਆ ਜਾ ਸਕਦਾ ਹੈ। ਇਸ ਸਬੰਧੀ 'ਜਗ ਬਾਣੀ' ਵਲੋਂ ਜ਼ਿਲਾ ਅਪੀਡੀਮੋਲੋਜਿਸਟ ਅਫਸਰ ਡਾ. ਸਵਰਨਜੀਤ ਧਵਨ ਨਾਲ ਵਿਸ਼ੇਸ਼ ਗੱਲਬਾਤ ਕਰਕੇ ਖਾਸ ਜਾਣਕਾਰੀ ਪ੍ਰਾਪਤ ਕੀਤੀ ਗਈ ਹੈ।

ਕੀ ਹੈ ਡੇਂਗੂ ਮੱਛਰ ਅਤੇ ਇਹ ਕਿਸ ਤਰ੍ਹਾਂ ਪੈਦਾ ਹੁੰਦਾ ਹੈ?

ਅਪੀਡੀਮੋਲੋਜਿਸਟ (ਜ਼ਿਲਾ ਮੇਲੀਆ) ਅਫਸਰ ਡਾ. ਸਵਰਨਜੀਤ ਧਵਨ ਦਾ ਕਹਿਣਾ ਹੈ ਕਿ ਡੇਂਗੂ ਮੱਛਰ ਇਕ 'ਏਡਿਜ਼ ਇਜ਼ਿਪਟਾਈ' ਨਾਂ ਦਾ ਮੱਛਰ ਹੈ ਜੋ ਡੇਂਗੂ ਅਤੇ ਚਿਕਣਗੁਣੀਆਂ ਵਰਗੇ ਵਾਇਰਸ ਮਨੁੱਖੀ ਸਰੀਰ ਅੰਦਰ ਫੈਲਾਉਦਾਂ ਹੈ। ਇਹ ਮੱਛਰ ਘਰਾਂ ਅੰਦਰ ਖੜ੍ਹੇ ਪਾਣੀ ਤੋਂ ਪੈਦਾ ਹੁੰਦਾ ਹੈ ਅਤੇ ਮਨੁੱਖੀ ਸਰੀਰ ਨੂੰ ਦਿਨ ਵੇਲੇ ਕੱਟਦਾ ਹੈ।...

ਫੋਟੋ - http://v.duta.us/J2srUAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/HFSO3wAA

📲 Get Tarntaran News on Whatsapp 💬