🤞ਜੱਸੀ ਗਿੱਲ ਦੀ ਪਹਿਲੀ ਬਾਲੀਵੁੱਡ ਫ਼ਿਲਮ 'ਹੈਪੀ ਫਿਰ 🚶‍♀️ਭਾਗ ਜਾਏਗੀ' ਨੇ ਖੂਬ ਬਟੋਰਿਆ ਦਰਸ਼ਕਾਂ ਦਾ 🕺ਪਿਆਰ

  |   Punjabnews

ਸਾਲ 2016 ਵਿਚ ਰਿਲੀਜ਼ ਹੋਈ ਡਾਇਨਾ ਪੇਂਟੀ, ਅਲੀ ਫਜ਼ਲ ਅਤੇ ਅਭੈ ਦਿਓਲ ਸਟਾਰਰ ਫ਼ਿਲਮ 'ਹੈਪੀ ਭਾਗ ਜਾਵੇਗੀ' ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ।ਸਾਲ 2016 ਵਿਚ ਰਿਲੀਜ਼ ਹੋਈ ਡਾਇਨਾ ਪੇਂਟੀ, ਅਲੀ ਫਜ਼ਲ ਅਤੇ ਅਭੈ ਦਿਓਲ ਸਟਾਰਰ ਫ਼ਿਲਮ 'ਹੈਪੀ ਭਾਗ ਜਾਵੇਗੀ' ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਸੀ। ਹੁਣ 2 ਸਾਲ ਬਾਅਦ ਫ਼ਿਲਮ ਦਾ ਸੀਕਵਲ 'ਹੈਪੀ ਫਿਰ ਭਾਗ ਜਾਏਗੀ' ਰਿਲੀਜ਼ ਹੋ ਗਿਆ ਹੈ। ਤੇ ਇਸਨੂੰ ਨੂੰ ਵੀ ਸਿਨੇਮਾਘਰਾਂ 'ਚ ਪ੍ਰਸ਼ੰਸਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਇਸ ਵਾਰ ਹੈਪੀ ਬਣ ਕੇ ਲੋਕਾਂ ਨੂੰ ਹਸਾਉਣ ਦੀ ਜ਼ਿੰਮੇਦਾਰੀ ਮਿਲੀ ਹੈ ਅਭਿਨੇਤਰੀ ਸੋਨਾਕਸ਼ੀ ਸਿੰਹਾ ਨੂੰ, ਜੋ ਇਸ ਫਿਲਮ ਵਿਚ ਲੀਡ ਰੋਲ ਨਿਭਾ ਰਹੀ ਹੈ। ਸੋਨਾਕਸ਼ੀ ਤੋਂ ਇਲਾਵਾ ਇਸ ਫਿਲਮ ਵਿਚ ਜਿੰਮੀ ਸ਼ੇਰਗਿਲ, ਪੀਊਸ਼ ਮਿਸ਼ਰਾ, ਮੋਮਲ ਸ਼ੇਖ ਵਰਗੇ ਸਟਾਰ ਨਜ਼ਰ ਆਏ ਇਨ੍ਹਾਂ ਤੋਂ ਇਲਾਵਾ ਅਪਾਰਸ਼ਕਤੀ ਖੁਰਾਨਾ ਅਤੇ ਜੱਸੀ ਗਿਲ ਵੀ ਅਹਿਮ ਰੋਲ ਵਿੱਚ ਦਿਖੇ।

ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਸ਼ੁੱਕਰਵਾਰ 2.70 ਕਰੋੜ, ਦੂਜੇ ਦਿਨ ਸ਼ਨੀਵਾਰ 4.03 ਕਰੋੜ ਅਤੇ ਤੀਜੇ ਦਿਨ ਐਤਵਾਰ 5.05 ਕਰੋੜ ਦੀ ਕਮਾਈ ਕੀਤੀ ਹੈ। ਤੇ ਹੁਣ ਤਕ ਕੁਲ ਮਿਲਾ ਕੇ ਇਸ ਫਿਲਮ ਨੇ ਵੀਕੈਂਡ 'ਚ 11.78 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਫਿਲਮ ਦੀ ਕਮਾਈ ਦੇ ਅੰਕੜੇ ਵੀ ਸਾਂਝੇ ਕੀਤੇ ਹਨ।

ਇਥੇ ਪਡ੍ਹੋ ਪੁਰੀ ਖਬਰ - http://v.duta.us/W5gTrAAA

📲 Get Punjab News on Whatsapp 💬