🌴ਸਫੈਦੇ ਦੇ ਰੁੱਖ ਰੇਠਾਂ ਆਉਣ 😯ਨਾਲ ਵਿਅਕਤੀ ਦੀ ਮੌਤ, 4 ਜ਼ਖਮੀ 😥
ਡੀ. ਏ. ਵੀ. ਕਾਲਜ ਫਲਾਈਓਵਰ ਨੇੜੇ ਇਕ ਸਫੈਦੇ ਦਾ ਰੁੱਖ ਡਿੱਗ ਗਿਆ, ਜਿਸ ਹੇਠ ਦੱਬ ਕੇ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 4 ਜਣੇ ਜ਼ਖਮੀ ਹੋ ਗਏ। ਬੀਤੇ ਦਿਨ ਕਬੀਰ ਨਗਰ 'ਚ ਡਿਪੂ ਹੋਲਡਰ ਚੰਦਰ ਮੋਹਨ ਕੌਸ਼ਲ ਘਰੋਂ ਨਿਕਲੇ। ਉਹ ਡੀ. ਏ. ਵੀ. ਕਾਲਜ ਫਲਾਈਓਵਰ ਨੇੜੇ ਕਣਕ ਦੇ ਟਰੱਕ ਦੀ ਉਡੀਕ ਕਰਨ ਲੱਗਾ।
ਟਰੱਕ ਆਉਣ 'ਚ ਦੇਰੀ ਕਾਰਨ ਚੰਦਰ ਪ੍ਰਕਾਸ਼ ਨੇ ਨੇੜੇ ਲੱਗੀ ਰੇਹੜੀ ਵਾਲੇ ਨੂੰ ਨਾਨ ਖਾਣ ਲਈ ਆਰਡਰ ਦਿੱਤਾ। ਅਚਾਨਕ ਨਜ਼ਦੀਕ ਹੀ ਲੱਗਾ ਸਫੈਦੇ ਦਾ ਰੁੱਖ ਟੁੱਟ ਕੇ ਉਨ੍ਹਾਂ 'ਤੇ ਡਿੱਗ ਗਿਆ। ਚੰਦਰ ਪ੍ਰਕਾਸ਼ ਰੁੱਖ ਹੇਠ ਆ ਗਿਆ ਤੇ ਉਸ ਦੀ ਮੌਤ ਹੋ ਗਈ ਤੇ 4 ਹੋਰ ਜਣੇ ਜ਼ਖਮੀ ਹੋ ਗਏ।
ਇਥੇ ਵੇਖੋ ਫੋਟੋ - http://v.duta.us/pQ8imgAA