[amritsar] - ਹਮਜਾ ਦੇ ਖਤਰਨਾਕ ਮੋਡ਼ ’ਤੇ ਹਾਦਸਿਆਂ ਨੂੰ ਰੋਕਣ ਲਈ ਲਾਏ ਸਾਈਨ ਬੋਰਡ

  |   Amritsarnews

ਮਜੀਠਾ, (ਸਰਬਜੀਤ)– ਸਮਾਜ ਸੁਧਾਰ ਸੰਸਥਾ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਭੋਮਾ ਅਤੇ ਨੰਬਰਦਾਰ ਯੂਨੀਅਨ ਬਲੌਂਗੀ ਗਰੁੱਪ ਦੇ ਪ੍ਰਧਾਨ ਸੁਖਪਾਲ ਸਿੰਘ ਭੋਮਾ ਤੇ ਸਮਾਜ ਸੇਵੀ ਨੌਜਵਾਨਾ ਵੱਲੋਂ ਮਨੁੱਖਤਾ ਦੇ ਭਲੇ ਲਈ ਮਜੀਠੇ ਤੋਂ ਫਤਹਿਗਡ਼੍ਹ ਚੂਡ਼ੀਆਂ ਰੋਡ ਤੇ ਪਿੰਡ ਹਮਜਾ ਤੇ ਖਤਰਨਾਕ ਮੋਡ਼ ਹੈ, ਜਿਥੇ ਰੋਜ਼ਾਨਾ ਹੀ ਐਕਸੀਡੈਂਟ ਹੁੰਦੇ ਰਹਿੰਦੇ ਹਨ ਅਤੇ ਐਕਸੀਡੈਂਟ ਹੋਣ ਨਾਲ ਪਿਛਲੇ ਸਮੇਂ ਤੋਂ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਅਤੇ ਕਈਆਂ ਦੀਆਂ ਲੱਤਾਂ-ਬਾਹਵਾਂ ਟੁੱਟਣ ਕਾਰਨ ਅਪਾਹਜ ਹੋ ਚੁੱਕੇ ਹਨ ਪਰ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਇਸ ਖਤਰਨਾਕ ਮੋਡ਼ ਦੀ ਕੋਈ ਸਾਰ ਨਹੀਂ ਲਈ। ਹਾਦਸਿਆਂ ਨੂੰ ਰੋਕਣ ਲਈ ਕੋਈ ਵੀ ਸਾਈਨ ਬੋਰਡ ਤੇ ਸਪੀਡ ਬਰੇਕਰ ਨਹੀਂ ਲਗਾਏ ਗਏ ਤੇ ਨਾ ਹੀ ਦਰੱਖਤਾਂ ਨੂੰ ਛਾਂਗਿਆ ਗਿਆ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/HI55OQAA

📲 Get Amritsar News on Whatsapp 💬