[bhatinda-mansa] - ਨਾਜਾਇਜ਼ ਸਬੰਧ ਨਾ ਬਣਾਉਣ 'ਤੇ ਨਣਦੋਈਏ ਨੇ ਦਿੱਤਾ ਜ਼ਹਿਰ, ਮੌਤ

  |   Bhatinda-Mansanews

ਬੁਢਲਾਡਾ (ਮਨਚੰਦਾ)— ਔਰਤ ਵੱਲੋਂ ਨਾਜਾਇਜ਼ ਸਬੰਧ ਬਣਾਉਣ ਦਾ ਵਿਰੋਧ ਕਰਨ 'ਤੇ ਨਣਦੋਈਏ ਵੱਲੋਂ ਜ਼ਹਿਰੀਲੀ ਦਵਾਈ ਦੇ ਕੇ ਵਿਆਹੁਤਾ ਨੂੰ ਮਾਰਨ ਦਾ ਸਮਾਚਾਰ ਮਿਲਿਆ ਹੈ। ਬੀਤੇ ਦਿਨ ਸਥਾਨਕ ਸਿਵਲ ਹਸਪਤਾਲ ਵਿਖੇ ਮ੍ਰਿਤਕ ਕੁਸਮ ਰਾਣੀ (35) ਪਤਨੀ ਰਾਮ ਗੋਪਾਲ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਸਮੇਂ ਮ੍ਰਿਤਕ ਦੀ ਮਾਤਾ ਸੰਤੋਸ਼ ਰਾਣੀ ਪਤਨੀ ਪਵਨ ਜੈਨ ਬੁਢਲਾਡਾ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਵਿਆਹ ਅੱਜ ਤੋਂ 14 ਸਾਲ ਪਹਿਲਾਂ ਬਰੇਟਾ ਮੰਡੀ ਦੇ ਰਾਮ ਗੋਪਾਲ ਨਾਲ ਹੋਇਆ ਸੀ, ਜਿਸ ਦੇ ਦੋ ਮਾਸੂਮ ਬੱਚੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਅਕਸਰ ਫੋਨ 'ਤੇ ਦੱਸਦੀ ਸੀ ਕਿ ਉਸ ਦੀ ਨਣਦ ਆਪਣੇ ਪਤੀ ਸੁਨੀਲ ਕੁਮਾਰ (ਨਣਦੋਈਆ) ਨਾਲ ਨਾਜਾਇਜ਼ ਸਬੰਧ ਬਣਾਉਣ ਲਈ ਦਬਾਅ ਪਾਉਂਦੀ ਸੀ ਪਰ ਉਨ੍ਹਾਂ ਦੀ ਲੜਕੀ ਅਕਸਰ ਇਸ ਦਾ ਵਿਰੋਧ ਕਰਦੀ , ਜਿਸ 'ਤੇ ਨਣਦੋਈਆ ਨਾਜਾਇਜ਼ ਕੁੱਟ-ਮਾਰ ਵੀ ਕਰਦਾ ਸੀ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/s7Ih9gAA

📲 Get Bhatinda-Mansa News on Whatsapp 💬