[firozepur-fazilka] - ਨਾਜਾਇਜ਼ ਸ਼ਰਾਬ ਸਣੇ 2 ਗ੍ਰਿਫਤਾਰ

  |   Firozepur-Fazilkanews

ਅਬੋਹਰ, (ਸੁਨੀਲ)– ਪੁਲਸ ਉਪ ਕਪਤਾਨ ਅਬੋਹਰ ਗੁਰਵਿੰਦਰ ਸਿੰਘ ਸੰਘਾ, ਨਗਰ ਥਾਣਾ ਮੁਖੀ ਚੰਦਰ ਸ਼ੇਖਰ ਨੇ ਦੱਸਿਆ ਕਿ ਹਰਿਆਣਾ ਤੋਂ ਸ਼ਰਾਬ ਸਮੱਗਲਿੰਗ ਕਰਨ ਵਾਲੇ 480 ਪੇਟੀਅਾਂ ਸ਼ਰਾਬ ਸਣੇ ਕੈਂਟਰ ਛੱਡ ਕੇ ਫਰਾਰ ਹੋਣ ਵਾਲੇ ਵਿਅਕਤੀ ਪੰਜਾਬ ਸਿੰਘ ਉਰਫ ਬਾਜਾ ਪੁੱਤਰ ਅਜੀਤ ਸਿੰਘ ਵਾਸੀ ਢਾਣੀ ਠਾਕਰ ਸਿੰਘ ਬੱਲੁਆਣਾ ਨੂੰ ਗ੍ਰਿਫਤਾਰ ਕੀਤਾ ਹੈ।

ਇਸ ਮਾਮਲੇ ’ਚ ਸ਼ਰਾਬ ਸਮੱਗਲਿੰਗ ਕਰਨ ਵਾਲੇ ਦੋਸ਼ੀਆਂ ਵਿਕਾਸ, ਗੌਰਵ ਪੁੱਤਰਾਨ ਰਾਜਿੰਦਰ ਕੁਮਾਰ, ਗੌਰਵ ਉਰਫ ਰਾਜਿੰਦਰ ਕੁਮਾਰ ਉਰਫ ਕਾਨਿਆ, ਦੀਪਕ ਪੁੱਤਰ ਪ੍ਰੇਮ ਕੁਮਾਰ ਵਾਸੀ ਸੰਤ ਨਗਰੀ ਅਬੋਹਰ ਦੇ ਨਾਂ ਸ਼ਾਮਲ ਕੀਤੇ ਗਏ ਹਨ। ਇਸ ਮੁਕੱਦਮੇ ਦੀ ਧਾਰਾ ’ਚ ਵਾਧਾ ਕੀਤਾ ਗਿਆ ਹੈ। ਇਸ ਮਾਮਲੇ ’ਚ ਪੁਲਸ ਨੇ ਕੈਂਟਰ ਚਾਲਕ ਪੰਜਾਬ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/pQYYjgAA

📲 Get Firozepur-Fazilka News on Whatsapp 💬