[gurdaspur] - ਚੋਰਾਂ ਨੇ ਤਿੰਨ ਮੈਡੀਕਲ ਸਟੋਰਾਂ ਨੂੰ ਬਣਾਇਆ ਨਿਸ਼ਾਨਾ

  |   Gurdaspurnews

ਗੁਰਦਾਸਪੁਰ (ਵਿਨੋਦ) : ਬੀਤੀ ਰਾਤ ਸਥਾਨਕ ਪੁਰਾਣੇ ਸਿਵਲ ਹਸਪਤਾਲ ਦੇ ਬਾਹਰ ਤਿੰਨ ਮੈਡੀਕਲ ਸਟੋਰਾਂ ਤੋਂ ਚੋਰਾਂ ਵਲੋਂ ਨਗਦੀ ਚੋਰੀ ਕਰਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬਾਵਾ ਮੈਡੀਕਲ ਸਟੋਰ, ਗੀਤਾ ਮੈਡੀਕਲ ਸਟੋਰ ਅਤੇ ਨੈਸ਼ਨਲ ਮੈਡੀਕਲ ਸਟੋਰ ਦੀਆਂ ਦੁਕਾਨਾਂ 'ਤੇ ਬਣੀਆਂ ਮਮਟੀਆਂ ਦੇ ਦਰਵਾਜ਼ੇ ਤੋੜ ਕੇ ਚੋਰ ਦੁਕਾਨਾਂ ਅੰਦਰ ਦਾਖਲ ਹੋਏ ਅਤੇ ਤਿੰਨਾਂ ਦੁਕਾਨਾਂ 'ਚੋਂ ਨਗਦੀ ਲੈ ਕੇ ਫਰਾਰ ਹੋ ਗਏ। ਇਨ੍ਹਾਂ ਦੁਕਾਨਾਂ ਦੇ ਮਾਲਕਾਂ ਨੇ ਦੱਸਿਆ ਕਿ ਬਾਵਾ ਮੈਡੀਕਲ ਸਟੋਰ ਤੋਂ 13 ਹਜ਼ਾਰ, ਗੀਤਾ ਮੈਡੀਕਲ ਸਟੋਰ ਤੋਂ 8 ਹਜ਼ਾਰ, ਨੈਸ਼ਨਲ ਮੈਡੀਕਲ ਸਟੋਰ ਤੋਂ 20 ਹਜ਼ਾਰ ਰੁਪਏ ਚੋਰ ਚੋਰੀ ਕਰਕੇ ਲੈ ਗਏ। ਦੁਕਾਨ ਮਾਲਕਾਂ ਨੂੰ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਉਨ੍ਹਾਂ ਨੇ ਸਵੇਰੇ ਆਪਣੀਆਂ ਦੁਕਾਨਾਂ ਖੋਲ੍ਹੀਆਂ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/c4xkuAAA

📲 Get Gurdaspur News on Whatsapp 💬