[hoshiarpur] - ਨਸ਼ੀਲੀ ਚੀਜ ਖਿਲਾ ਕੇ ਦਿਓਰ ਨੇ ਭਾਬੀ ਨਾਲ ਕੀਤਾ ਕੁਕਰਮ, ਮਾਮਲਾ ਦਰਜ

  |   Hoshiarpurnews

ਹੁਸ਼ਿਆਰਪੁਰ,(ਅਮਰਿੰਦਰ)— ਹਲਕਾ ਚੱਬੇਵਾਲ ਦੇ ਇਕ ਪਿੰਡ 'ਚ ਇਕ ਦਿਓਰ ਨੇ ਆਪਣੀ ਭਾਬੀ ਨੂੰ ਨਸ਼ੀਲੀ ਚੀਜ ਖਿਲਾ ਕੇ ਉਸ ਨਾਲ ਕੁਕਰਮ ਕੀਤਾ। ਥਾਣਾ ਚੱਬੇਵਾਲ ਦੇ ਐੱਸ. ਐੱਚ. ਓ. ਬਲਵਿੰਦਰ ਕੁਮਾਰ ਸਿੰਘ ਨੇ ਦੱਸਿਆ ਕਿ ਲੜਕੀ ਨੇ ਪ੍ਰੇਮੀ ਵਿਆਹ ਕੀਤਾ ਸੀ ਅਤੇ ਉਸ ਦਾ ਇਕ ਪੁੱਤਰ ਵੀ ਹੈ। ਪਤੀ ਨਾਲ ਝਗੜਾ ਹੋਣ ਤੋਂ ਬਾਅਦ ਵਿਆਹੁਤਾ ਆਪਣੇ ਪੇਕੇ ਪਿੰਡ ਰਹਿ ਰਹੀ ਸੀ। ਪਤੀ ਤੋਂ ਦੁਖੀ ਹੋ ਕੇ ਕਰੀਬ 3 ਮਹੀਨੇ ਪਹਿਲਾਂ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਇਸ ਦੌਰਾਨ ਦੋਸ਼ੀ ਦਿਓਰ ਨੇ ਵਿਆਹੁਤਾ ਦੇ ਪੇਕੇ ਘਰ ਜਾ ਕੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਉਸ ਨੇ ਵਿਰੋਧ ਕੀਤਾ ਤਾਂ ਦਿਓਰ ਸ਼ੰਕਰ ਦਿਆਲ ਨੇ ਉਸ 'ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਆਪ ਮੌਕੇ ਤੋਂ ਫਰਾਰ ਹੋ ਗਿਆ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/PmADTgAA

📲 Get Hoshiarpur News on Whatsapp 💬