[jalandhar] - ਇਨਹਾਂਸਮੈਂਟ ਅਦਾ ਕਰਨ ਲਈ ਸਮਾਂ ਲੈਣ ਲਈ ਸੁਪਰੀਮ ਕੋਰਟ ਪਹੁੰਚਿਆ ਇੰਪਰੂਵਮੈਂਟ ਟਰੱਸਟ

  |   Jalandharnews

ਜਲੰਧਰ, (ਪੁਨੀਤ)—ਕਿਸਾਨਾਂ ਨੂੰ ਇਨਹਾਂਸਮੈਂਟ ਦੇਣ ਲਈ ਸੁਪਰੀਮ ਕੋਰਟ ਨੇ ਟਰੱਸਟ ਨੂੰ 12 ਸਤੰਬਰ ਤਕ ਸਮਾਂ ਦਿੱਤਾ ਸੀ, ਅਦਾਇਗੀ ਨਾ ਹੋਣ 'ਤੇ ਟਰੱਸਟ ਦੇ ਈ. ਓ. ਨੂੰ ਸੁਪਰੀਮ ਕੋਰਟ ਵਿਚ ਪੇਸ਼ ਹੋਣ ਦੇ ਆਦੇਸ਼ ਸਨ ਜਿਸ ਕਾਰਨ ਟਰੱਸਟ ਦੀ ਈ. ਓ. ਸੁਰਿੰਦਰ ਕੁਮਾਰੀ ਸਮੇਂ ਤੋਂ ਪਹਿਲਾਂ ਹੀ ਸੁਪਰੀਮ ਕੋਰਟ ਚਲੀ ਗਈ ਹੈ, ਟਰੱਸਟ ਵਲੋਂ ਹਲਫਨਾਮਾ ਦੇ ਕੇ ਰਾਸ਼ੀ ਦੀ ਅਦਾਇਗੀ ਲਈ ਸਮਾਂ ਮੰਗਿਆ ਜਾਵੇਗਾ। ਇਸ ਵਿਚ ਆਰਥਿਕ ਵਿੱਤੀ ਸੰਕਟ ਦਾ ਹਵਾਲਾ ਦਿੱਤਾ ਜਾਵੇਗਾ। ਕਿਸਾਨਾਂ ਨੂੰ ਇਨਹਾਂਸਮੈਂਟ ਦੇਣ ਲਈ ਟਰੱਸਟ ਵਲੋਂ ਸਰਕਾਰ ਤੋਂ ਮਦਦ ਮੰਗਣ 'ਤੇ ਵੀ ਟਰੱਸਟ ਨੂੰ ਫੰਡ ਜਾਰੀ ਨਹੀਂ ਕੀਤੇ ਗਏ ਜਿਸ ਨਾਲ ਟਰੱਸਟ ਦੀਆਂ ਮੁਸ਼ਕਲਾਂ ਵਧ ਗਈਆਂ ਹਨ।...

ਇਥੇ ਪਡ੍ਹੋ ਪੁਰੀ ਖਬਰ — - http://v.duta.us/rPuUewAA

📲 Get Jalandhar News on Whatsapp 💬