[bhatinda-mansa] - ਪੀੜਤ ਕਿਸਾਨ ਪਰਿਵਾਰ ਦੀ ਮਦਦ ਲਈ ਪੁੱਜੇ ਐੱਨ. ਆਰ. ਆਈ.

  |   Bhatinda-Mansanews

ਤਲਵੰਡੀ ਸਾਬੋ(ਮੁਨੀਸ਼)— ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਦੇ ਇਕ ਕਿਸਾਨ ਪਰਿਵਾਰ ਦੀ ਮੁਸ਼ਕਲ ਨੂੰ 'ਜਗ ਬਾਣੀ' ਵਲੋਂ ਪ੍ਰਕਾਸ਼ਤ ਕਰਨ ਤੋਂ ਬਾਅਦ ਭਾਵੇਂ ਕਿ ਪ੍ਰਸ਼ਾਸਨ ਨੇ ਕਿਸਾਨ ਦੇ ਪਰਿਵਾਰ ਦੀ ਕੋਈ ਸਾਰ ਨਹੀਂ ਲਈ ਪਰ ਕੈਨੇਡਾ ਤੋਂ ਐੱਨ.ਆਰ.ਆਈ. ਕਿਸਾਨ ਦੇ ਪਰਿਵਾਰ ਦੀ ਮਦਦ ਕਰਨ ਲਈ ਪੁੱਜਾ। 'ਜਗ ਬਾਣੀ' ਵਲੋਂ ਹਮੇਸ਼ਾ ਹੀ ਲੋਕਾਂ ਦੀਆਂ ਮੁਸ਼ਕਲਾਂ ਉਠਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਹੱਲ ਕਰਵਾਉਣ ਦਾ ਯਤਨ ਕੀਤਾ ਗਿਆ ਹੈ। ਪਿੰਡ ਲੇਲੇਵਾਲਾ ਦੇ ਇਕ ਕਿਸਾਨ ਪਰਿਵਾਰ ਦੀ ਦਰਦ ਕਹਾਣੀ ਪ੍ਰਮੁੱਖਤਾ ਨਾਲ 26 ਨਵੰਬਰ ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਜਿਸ ਵਿਚ ਤਿੰਨ ਕਿਸਾਨਾਂ ਦੀ ਕਰਜ਼ੇ ਦੇ ਬੋਝ ਦੇ ਕਾਰਨ ਮੌਤ ਹੋ ਗਈ ਸੀ ਪਰ ਪਰਿਵਾਰ ਵਿਚ ਦੋ ਔਰਤਾਂ ਅਤੇ ਚਾਰ ਬੱਚੇ ਹੀ ਹਨ ਜਿਨ੍ਹਾਂ ਦੇ ਕਮਾਈ ਦਾ ਕੋਈ ਸਾਧਨ ਨਹੀਂ ਤੇ ਸਰਕਾਰ ਨੇ ਆਟਾ-ਦਾਲ ਅਤੇ ਪੈਨਸ਼ਨ ਸਕੀਮ ਬੰਦ ਕਰ ਦਿੱਤੀ ਹੈ।...

ਫੋਟੋ - http://v.duta.us/7hn-qwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/rU6fZgAA

📲 Get Bhatinda-Mansa News on Whatsapp 💬