[faridkot-muktsar] - ਨਾਮਜ਼ਦਗੀ ਪੱਤਰ ਦਾਖਲ ਕਰਨ ਆਏ ਉਮੀਦਵਾਰ ਦੇ ਕਾਗਜ਼ਾਤ ਖੋਹਣ ’ਤੇ ਚੱਕਾ ਜਾਮ

  |   Faridkot-Muktsarnews

ਜੈਤੋ, (ਜ. ਬ., ਸਤਵਿੰਦਰ, ਜਿੰਦਲ)- ਹਲਕਾ ਜੈਤੋ ਦੇ ਪਿੰਡ ਢੈਪਈ ਵਿਖੇ ਸਰਪੰਚੀ ਦੀ ਚੋਣ ਦੀ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਦੇ ਕਾਗਜ਼ਾਤ ਖੋਹਣ ਦੇ ਵਿਰੋਧ ’ਚ ਪਿੰਡ ਵਾਸੀਅਾਂ ਨੇ ਜੈਤੋ ਦੇ ਬਠਿੰਡਾ-ਕੋਟਕਪੂਰਾ ਰੋਡ ’ਤੇ ਦਾਣਾ ਮੰਡੀ ਅੱਗੇ ਧਰਨਾ ਦੇ ਕੇ ਆਵਾਜਾਈ ਠੱਪ ਕਰ ਕੇ ਪੁਲਸ ਵਿਭਾਗ ਵਿਰੁੱਧ ਨਾਆਰੇਬਾਜ਼ੀ ਕੀਤੀ।

ਇਸ ਬਾਰੇ ਪਿੰਡ ਢੈਪਈ ਦੇ ਸੁਰਜੀਤ ਸਿੰਘ, ਨਾਇਬ ਸਿੰਘ, ਸਿਕੰਦਰ ਸਿੰਘ, ਸੁਖਜਿੰਦਰ ਸਿੰਘ ਅਨੁਸਾਰ ਅੱਜ ਸਵੇਰੇ ਸਰਪੰਚੀ ਦੀ ਚੋਣ ਦੀ ਉਮੀਦਵਾਰ ਬੀਬੀ ਸੁਖਜੀਤ ਕੌਰ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਮਾਰਕੀਟ ਕਮੇਟੀ ਆਈ ਤਾਂ ਪੁਲਸ ਮੁਲਾਜ਼ਮਾਂ ਦੀ ਮੌਜੂਦਗੀ ਵਿਚ ਕੋਈ ਕਾਰ ਸਵਾਰ ਵਿਅਕਤੀ ਸਬੰਧਤ ਕਾਗਜ਼ਾਤ ਖੋਹ ਕੇ ਫ਼ਰਾਰ ਹੋ ਗਿਆ। ਇਸ ਵਿਚ ਉਮੀਦਵਾਰ ਦੇ ਸਾਰੇ ਅਸਲ ਦਸਤਾਵੇਜ਼ ਸਨ।...

ਫੋਟੋ - http://v.duta.us/cf0oxwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/PdlxUAAA

📲 Get Faridkot-Muktsar News on Whatsapp 💬