[faridkot-muktsar] - ਪੇਂਡੂ ਡਾਕ ਸੇਵਕ ਯੂਨੀਅਨ ਦੀ ਹੜਤਾਲ ਦੂਜੇ ਦਿਨ ’ਚ ਦਾਖਲ

  |   Faridkot-Muktsarnews

ਫ਼ਰੀਦਕੋਟ, (ਹਾਲੀ)- ਆਲ ਇੰਡੀਆ ਪੇਂਡੂ ਡਾਕ ਸੇਵਕ ਯੂਨੀਅਨ ਵੱਲੋਂ ਅੱਜ ਦੂਜੇ ਦਿਨ ਵੀ ਅਣਮਿੱਥੇ ਸਮੇਂ ਦੀ ਹਡ਼ਤਾਲ ਕੀਤੀ ਗਈ। ਇਸ ਵਿਚ ਡਵੀਜ਼ਨ ਫ਼ਰੀਦਕੋਟ ਦੇ ਵੱਖ-ਵੱਖ ਸਬ-ਆਫ਼ਿਸਾਂ ਦੀਆਂ ਬ੍ਰਾਂਚਾਂ ਤੋਂ ਪੇਂਡੂ ਡਾਕ ਸੇਵਕਾਂ ਨੇ ਹਿੱਸਾ ਲਿਆ।

ਇਸ ਮੌਕੇ ਅਹੁਦੇਦਾਰਾਂ ਨੇ 7ਵੇਂ ਪੇਅ ਕਮਿਸ਼ਨ ਦੀ ਕਮਲੇਸ਼ ਚੰਦਰਾ ਕਮੇਟੀ ਦੀ ਰਿਪੋਰਟ ਵਿਚ ਪਾਈਅਾਂ ਗਈਅਾਂ ਤਰੁੱਟੀਆਂ ’ਤੇ ਚਾਨਣਾ ਪਾਇਆ। ਬੁਲਾਰਿਆਂ ਨੇ ਕਿਹਾ ਕਿ ਵਿਭਾਗ ਵੱਲੋਂ ਨਾ ਹੀ ਚਿਲਡਰਨ ਸਕਾਲਰਸ਼ਿਪ, ਪੇਡ ਬੈਂਕ ਦਾ ਕੰਮ ਕਮਿਸ਼ਨ ਦੇ ਅਾਧਾਰ ’ਤੇ ਨਾ ਕਰਨ ਸਬੰਧੀ, ਬਦਲੀ ਸਬੰਧੀ, ਗਰੈਚੁਟੀ ਦੇ 5 ਲੱਖ ਰੁਪਏ ਕਰਨ ਸਬੰਧੀ, ਜੀ. ਡੀ. ਐੱਸ. ਡਿਊਟੀ 8 ਘੰਟੇ ਕਰਨ ਸਬੰਧੀ ਆਦਿ ਨਾ ਮਿਲਣ ਕਰ ਕੇ ਜਥੇਬੰਦੀ ਵੱਲੋਂ ਇਹ ਧਰਨਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਡਾਕ ਵਿਭਾਗ ਅਤੇ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਜਾਂਦੀਅਾਂ, ਉਦੋਂ ਤੱਕ ਉਹ ਹਡ਼ਤਾਲ ਜਾਰੀ ਰੱਖਣਗੇ।...

ਫੋਟੋ - http://v.duta.us/LLbYmwAA

ਇਥੇ ਪਡ੍ਹੋ ਪੁਰੀ ਖਬਰ — - http://v.duta.us/2rdwWwAA

📲 Get Faridkot-Muktsar News on Whatsapp 💬