[tarntaran] - ਝਬਾਲ ਵਿਖੇ ਸੰਗੀਨਾਂ ਦੀ ਛਾਂ ਹੇਠ ਮੁਕੰਮਲ ਹੋਇਆ ਨਾਮਜ਼ਦਗੀਆਂ ਦਾ ਕੰਮ

  |   Tarntarannews

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਵਿਧਾਨ ਸਭਾ ਹਲਕਾ ਤਰਨਤਾਰਨ ਦੇ ਸਿਆਸੀ ਧੁਰੇ ਵਜੋਂ ਜਾਣੇ ਜਾਂਦੇ ਬਲਾਕ ਗੰਡੀਵਿੰਡ 'ਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਕੰਮ ਸੰਗੀਨਾਂ ਦੀ ਛਾਂ ਹੇਠ ਮੁਕੰਮਲ ਹੋ ਗਿਆ ਹੈ। ਡਿਊਟੀ ਮਜਿਸਟ੍ਰੈਟ ਕਮ ਨਾਇਬ ਤਹਿਸੀਲਦਾਰ ਝਬਾਲ ਅਸ਼ੋਕ ਕੁਮਾਰ ਦੀ ਨਿਗਰਾਣੀ ਹੇਠ ਡੀ.ਐੱਸ.ਪੀ.(ਡੀ) ਸਤਨਾਮ ਸਿੰਘ ਸਮੇਤ ਥਾਣਾ ਝਬਾਲ ਅਤੇ ਥਾਣਾ ਸਰਾਏ ਅਮਾਨਤ ਖਾਂ ਦੇ ਮੁੱਖੀਆਂ ਗੁਰਚਰਨ ਸਿੰਘ ਅਤੇ ਦਵਿੰਦਰ ਕੁਮਾਰ ਦੀ ਅਗਵਾਈ 'ਚ ਪੁਲਸ ਬਲ ਤਾਇਨਾਤ ਕੀਤੇ ਗਏ ਸਨ। ਪੱਟੀ ਹਲਕੇ 'ਚ ਬੀਤੇ ਦਿਨ ਨਾਮਜ਼ਦਗੀਆਂ ਦਾਖਲ ਕਰਨ ਮੌਕੇ ਹੋਈਆਂ ਸੰਨਸਨੀ ਖੇਜ ਵਾਰਦਾਤਾਂ ਤੋਂ ਬਾਅਦ ਬਲਾਕ ਗੰਡੀਵਿੰਡ ਦੇ ਹਲਾਤਾਂ ਦਾ ਜਾਇਜ਼ਾ ਲੈਣ ਲਈ ਐੱਸ.ਐੱਸ.ਪੀ. ਦਰਸ਼ਨ ਸਿੰਘ ਮਾਨ ਵਿਸ਼ੇਸ਼ ਤੌਰ 'ਤੇ ਪਹੁੰਚੇ।...

ਫੋਟੋ - http://v.duta.us/KFGD7AAA

ਇਥੇ ਪਡ੍ਹੋ ਪੁਰੀ ਖਬਰ — - http://v.duta.us/dAJO9wAA

📲 Get Tarntaran News on Whatsapp 💬