[hoshiarpur] - ਪੁਲਸ ਕਾਰਵਾਈ ਖਿਲਾਫ ਜੰਮ ਕੇ ਵਰ੍ਹੇ ਪਾਵਰਕਾਮ ਮੁਲਾਜ਼ਮ

  |   Hoshiarpurnews

ਹੁਸ਼ਿਆਰਪੁਰ, (ਅਮਰਿੰਦਰ)- ਕਰੀਬ ਢਾਈ ਮਹੀਨੇ ਪਹਿਲਾਂ ਬਿਜਲੀ ਦਾ ਕਰੰਟ ਲੱਗਣ ਨਾਲ ਲਡ਼ਕੇ ਦੀ ਮੌਤ ਦੇ ਮਾਮਲੇ ’ਚ ਥਾਣਾ ਮਾਡਲ ਟਾਊਨ ਪੁਲਸ ਵੱਲੋਂ ਪਾਵਰਕਾਮ ਸਿਵਲ ਲਾਈਨਜ਼ ਸਬ-ਡਵੀਜ਼ਨ ’ਚ ਤਾਇਨਾਤ ਲਾਈਨਮੈਨ ਜਰਨੈਲ ਸਿੰਘ ਖਿਲਾਫ ਦਰਜ ਮਾਮਲੇ ਨੇ ਅੱਜ ਤੂਲ ਫਡ਼ ਲਈ। ਸਿਟੀ ਡਵੀਜ਼ਨ ਵਿਖੇ ਪਾਵਰਕਾਮ ਦੇ ਮੁਲਾਜ਼ਮਾਂ ਨੇ ਥਾਣਾ ਮਾਡਲ ਟਾਊਨ ਦੀ ਪੁਲਸ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਲਾਈਨਮੈਨ ਖਿਲਾਫ ਪੁਲਸ ਨੇ ਦਰਜ ਕੇਸ ਰੱਦ ਨਾ ਕੀਤਾ ਤਾਂ ਪਾਵਰਕਾਮ ਦੇ ਮੁਲਾਜ਼ਮ 21 ਦਸੰਬਰ ਨੂੰ ਸਿਟੀ ਡਵੀਜ਼ਨ ਬੰਦ ਕਰ ਕੇ ਮਹਾਰਾਣਾ ਪ੍ਰਤਾਪ ਚੌਕ (ਪ੍ਰਭਾਤ ਚੌਕ) ’ਚ ਧਰਨਾ ਤੇ ਰੋਸ-ਪ੍ਰਦਰਸ਼ਨ ਕਰ ਕੇ ਚੱਕਾ ਜਾਮ ਕਰਨਗੇ।...

ਫੋਟੋ - http://v.duta.us/-wp1CAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/bzCCIAAA

📲 Get Hoshiarpur News on Whatsapp 💬