[jalandhar] - ਡਿੰਪਲ ਕਤਲ ਕੇਸ ਦਾ ਮਾਸਟਰ ਮਾਈਂਡ ਕਾਬੂ, ਕਾਤਲ ਅਜੇ ਵੀ ਫਰਾਰ

  |   Jalandharnews

ਕਰਤਾਰਪੁਰ, (ਸਾਹਨੀ)- ਬੀਤੀ 7 ਦਸੰਬਰ ਨੂੰ ਸਥਾਨਕ ਸ਼ੀਤਲਾ ਮੰਦਰ ਨੇਡ਼ੇ ਦੁਕਾਨ ’ਚ ਕੰਮ ਕਰ ਰਹੇ ਇਕ ਨੌਜਵਾਨ ਡਿੰਪਲ ਕੁਮਾਰ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਸ਼ਰੇਆਮ ਦੁਕਾਨ ਦੇ ਅੰਦਰ ਜਾ ਕੇ ਗੋਲੀਆਂ ਮਾਰ ਕੇ ਮਾਰ ਦੇਣ ਤੋਂ ਬਾਅਦ ਮ੍ਰਿਤਕ ਦੇ ਪਿਤਾ ਵਲੋਂ ਸ਼ਹਿਰ ਅਤੇ ਆਸ-ਪਾਸ ਦੇ ਤਿੰਨ ਨੌਜਵਾਨਾਂ ’ਤੇ ਸ਼ੱਕ ਜ਼ਾਹਰ ਕੀਤਾ ਗਿਆ ਸੀ, ਜੋ ਕਿ ਪੁਲਸ ਵਲੋਂ ਫਰਾਰ ਦੱਸੇ ਜਾਂਦੇ ਸਨ। ਪੁਲਸ ਵਲੋਂ ਕੀਤੀ ਜਾਂਚ ਤੋਂ ਬਾਅਦ ਅੱਜ ਗਸ਼ਤ ਦੌਰਾਨ ਥਾਣਾ ਮੁਖੀ ਰਾਜੀਵ ਕੁਮਾਰ ਨੇ ਮੁਖਬਰ ਦੀ ਇਤਲਾਹ ’ਤੇ ਜੀ. ਟੀ. ਰੋਡ ਨੇਡ਼ੇ ਬਿਧੀਪੁਰ ਤੋਂ ਜਤਿੰਦਰ ਸਿੰਘ ਉਰਫ ਭੋਲੂ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਕੁਦੋਵਾਲ ਨੂੰ ਕਾਬੂ ਕਰ ਲਿਆ ਹੈ।...

ਫੋਟੋ - http://v.duta.us/egCfzAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/fk1bGgAA

📲 Get Jalandhar News on Whatsapp 💬