[jalandhar] - ਮਾਮਲਾ ਘੁਕਿਆਂਵਾਲੀ ਦਾ ; ਦਾਦੂਵਾਲ ਸਣੇ 15 ਸਿੱਖ ਆਗੂ ਬਰੀ

  |   Jalandharnews

ਜਲੰਧਰ— ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਘੁਕਿਆਂਵਾਲੀ ਕੇਸ ਵਿਚੋਂ ਬਰੀ ਕਰ ਦਿੱਤਾ ਗਿਆ ਹੈ ਉਨ੍ਹਾਂ ਦੇ ਨਾਲ 15 ਸਿੱਖਾਂ ਨੂੰ ਅਦਾਲਤ ਨੇ ਬਾਇੱਜ਼ਤ ਬਰੀ ਕਰ ਦਿੱਤਾ ਹੈ।

ਤੁਹਾਨੂੰ ਦੱਸ ਦਈਏ ਕਿ ਦਸਮੇਸ਼ ਪਿਤਾ ਵਰਗਾ ਬਾਣਾ ਪਾ ਕੇ ਡੇਰਾ ਸਿਰਸਾ ਮੁਖੀ ਵੱਲੋਂ ਅੰਮ੍ਰਿਤ ਛਕਾਉਣ ਦੀ ਨਕਲ 2007 ਵਿਚ ਕੀਤੀ ਗਈ ਸੀ, ਜਿਸ ਕਾਰਨ ਸਿੱਖਾਂ ਦੇ ਹਿਰਦਿਆਂ ਨੂੰ ਕਾਫੀ ਠੇਸ ਵੱਜੀ ਸੀ। ਪੂਰੇ ਸਿੱਖ ਪੰਥ 'ਚ ਇਸ ਦਾ ਬਹੁਤ ਭਾਰੀ ਵਿਰੋਧ ਹੋਇਆ ਅਤੇ 17 ਮਈ 2007 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਿੱਖ ਪੰਥ ਦਾ ਲੱਖਾਂ ਦੀ ਗਿਣਤੀ ਵਿਚ ਇਕੱਠ ਹੋਇਆ ਤੇ ਪੰਜ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਵੱਲੋਂ ਡੇਰਾ ਮੁਖੀ ਦੇ ਬਾਈਕਾਟ ਦਾ ਹੁਕਮਨਾਮਾ ਜਾਰੀ ਕੀਤਾ ਸੀ।...

ਫੋਟੋ - http://v.duta.us/V3FHrAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/5twgHgAA

📲 Get Jalandhar News on Whatsapp 💬