[amritsar] - ਰੇਲਵੇ ਰਿਗੋ ਬ੍ਰਿਜ ਦੇ ਹਾਲਾਤ ਬਦ ਤੋਂ ਬਦਤਰ

  |   Amritsarnews

ਅੰਮ੍ਰਿਤਸਰ, (ਵਡ਼ੈਚ)- ਕਿਸੇ ਅਣਸੁਖਾਵੀਂ ਘਟਨਾ ਤੋਂ ਬਾਅਦ ਹੀ ਪ੍ਰਸ਼ਾਸਨ ਜਾਗਦਾ ਹੈ, ਜਦਕਿ ਕਈ ਵਾਰ ਪਹਿਲਾਂ ਹੀ ਮੁਸਤੈਦ ਹੋ ਜਾਣ ਨਾਲ ਘਟਨਾਵਾਂ ’ਚ ਲੋਕਾਂ ਦੀਆਂ ਜਾਣ ਵਾਲੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਸੁਰੱਖਿਅਤ ਰੱਖਣ ਲਈ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਜੀ. ਟੀ. ਰੋਡ ਦੇ ਨਾਲ ਰੇਲਵੇ ਰਿਗੋ ਬ੍ਰਿਜ ਦੇ ਹਾਲਾਤ ਬਦ ਤੋਂ ਬਦਤਰ ਨਜ਼ਰ ਆ ਰਹੇ ਹਨ। ਹੌਲੀ-ਹੌਲੀ ਕਰ ਕੇ ਪੁਲ ਢਹਿ-ਢੇਰੀ ਹੋ ਰਿਹਾ ਹੈ, ਜਿਸ ਦੇ ਕਈ ਹਿੱਸੇ ਡਿੱਗ ਚੁੱਕੇ ਹਨ। ਸਡ਼ਕ ਦੇ ਕਿਨਾਰੇ ਲੋਹੇ ਦੇ ਪਿੱਲਰਾਂ ਹੇਠੋਂ ਮਿੱਟੀ ਨਿਕਲਣ ਕਰ ਕੇ ਪਿੱਲਰ ਡਿੱਗ ਗਏ ਹਨ ਅਤੇ ਕਈ ਹਵਾ ’ਚ ਲਟਕ ਰਹੇ ਹਨ। ਪੁਲ ਦੇ ਹੇਠਾਂ ਸੂਰਾਂ ਤੇ ਚੂਹਿਅਾਂ ਵੱਲੋਂ ਮਿੱਟੀ ਬਾਹਰ ਕੱਢੇ ਜਾਣ ਕਰ ਕੇ ਪੁਲ ਦੇ ਥੱਲੇ ਵਾਲੇ ਹਿੱਸੇ ਖੋਖਲੇ ਹੋਣ ਕਾਰਨ ਹਾਦਸੇ ਹੋਣ ਦੇ ਅਾਸਾਰ ਵੱਧ ਗਏ ਹਨ।...

ਫੋਟੋ - http://v.duta.us/E9TqJAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/ohCYDwAA

📲 Get Amritsar News on Whatsapp 💬