[firozepur-fazilka] - ਨਸ਼ਿਆਂ ਦੀ ਰੋਕਥਾਮ ਲਈ ਥਾਣਾ ਖੂਈਆਂ ਸਰਵਰ ਦੇ ਮੁਖੀ ਵੱਲੋਂ ਵਾਹਨਾਂ ਚੈਕਿੰਗ

  |   Firozepur-Fazilkanews

ਫਿਰੋਜ਼ਪੁਰ (ਜ. ਬ.)–ਜ਼ਿਲਾ ਪੁਲਸ ਕਪਤਾਨ ਦੇ ਨਿਰਦੇਸ਼ ਹਨ ਕਿ ਰਾਜਸਥਾਨ ਤੋਂ ਆ ਰਹੀਆਂ ਬੱਸਾਂ ਤੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇ ਤਾਂ ਕਿ ਕੋਈ ਵੀ ਵਿਅਕਤੀ ਪੰਜਾਬ ਵਿਚ ਨਸ਼ਾ ਲਿਆ ਕੇ ਨਾ ਵੇਚ ਸਕੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਤਹਿਤ ਥਾਣਾ ਖੂਈਆਂ ਸਰਵਰ ਮੁਖੀ , ਸਬ-ਇੰਸਪੈਕਟਰ ਸਚਿਨ , ਮਹਿਲਾ ਕਾਂਸਟੇਬਲ ਤੇ ਪੁਲਸ ਕਰਮਚਾਰੀ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਰਾਜਸਥਾਨ ਵੱਲੋਂ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਕਰ ਰਹੇ ਹਨ ਤਾਂ ਕਿ ਕੋਈ ਵੀ ਵਿਅਕਤੀ ਪੰਜਾਬ ’ਚ ਨਸ਼ਾ ਲਿਆ ਕੇ ਨਾ ਵੇਚ ਸਕੇ। ਅਜਿਹਾ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਫੋਟੋ - http://v.duta.us/21pDLgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/cnwivAAA

📲 Get Firozepur-Fazilka News on Whatsapp 💬