[firozepur-fazilka] - ਬਹੁਜਨ ਸਮਾਜ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ

  |   Firozepur-Fazilkanews

ਫਿਰੋਜ਼ਪੁਰ (ਕੁਮਾਰ, ਕੁਲਦੀਪ, ਮਲਹੋਤਰਾ)–ਬਹੁਜਨ ਸਮਾਜ ਪਾਰਟੀ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਬਲਵਿੰਦਰ ਸਿੰਘ ਮੱਲਵਾਲ ਦੀ ਅਗਵਾਈ ਹੇਠ ਹੋਈ। ਜਿਸ ਵਿਚ ਉਤਰ ਪ੍ਰਦੇਸ਼ ਵਿਚ ਬੀ. ਜੇ. ਪੀ. ਦੀ ਇਕ ਵਿਧਾਇਕ ਵੱਲੋਂ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਖਿਲਾਫ ਭੋਲੇ ਗਏ ਅਪਸ਼ਬਦਾਂ ਦੀ ਨਿੰਦਾ ਕੀਤੀ। ਇਸ ਮੀਟਿੰਗ ਵਿਚ ਦਰਸ਼ਨ ਮੰਡ, ਰਮੇਸ਼ ਭੱਟੀ, ਰਮੇਸ਼ ਭਾਰਤੀ, ਬਾਬਾ ਬਲਦੇਵ ਸਿੰਘ ਆਦਿ ਨੇ ਵਿਚਾਰ ਰੱਖੇ ਅਤੇ 2019 ਦੀਆਂ ਲੋਕ ਸਭਾ ਚੋਣਾ ਲਈ ਹੁਣ ਤੋਂ ਸਾਰਿਆਂ ਨੂੰ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲਾ ਉਪ ਪ੍ਰਧਾਨ ਇੰਦਰਜੀਤ ਸੰਧੂ, ਮਨੋਜ ਘਾਰੂ, ਪਿੱਪਲ ਸਿੰਘ, ਰਾਜ, ਪ੍ਰਦੀਪ ਸਿੰਘ, ਜੱਗਾ ਆਦਿ ਮੌਜੂਦ ਸਨ।

ਫੋਟੋ - http://v.duta.us/1dWpfAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/i7L64wAA

📲 Get Firozepur-Fazilka News on Whatsapp 💬