[jalandhar] - ਕਾਂਗਰਸ ਜ਼ਿਲਾ ਪ੍ਰਧਾਨਾਂ ਦੀ ਨਿਯੁਕਤੀ ਸਵਾਲਾਂ ਦੇ ਘੇਰੇ 'ਚ

  |   Jalandharnews

ਜਲੰਧਰ (ਰਵਿੰਦਰ)—ਇਕ ਪਾਸੇ ਕੇਂਦਰ ਦੀ ਮੋਦੀ ਸਰਕਾਰ ਨੂੰ 2019 ਲੋਕ ਸਭਾ ਚੋਣਾਂ 'ਚ ਸਖਤ ਟੱਕਰ ਦੇਣ ਦੀ ਰਣਨੀਤੀ 'ਤੇ ਕਾਂਗਰਸ ਚੱਲ ਰਹੀ ਹੈ, ਦੂਜੇ ਪਾਸੇ ਆਪਣੀਆਂ ਹੀ ਨੀਤੀਆਂ ਕਾਰਨ ਉਸ ਦੀ ਇਸ ਨੀਤੀ 'ਤੇ ਵਾਰ ਹੋ ਰਿਹਾ ਹੈ। ਚੋਣਾਂ ਦੌਰਾਨ ਸੰਗਠਨ ਦੀ ਅਹਿਮ ਜ਼ਿੰਮੇਵਾਰੀ ਹੁੰਦੀ ਹੈ। ਕਿਸੇ ਆਗੂ ਨੂੰ ਪ੍ਰਚਾਰ ਲਈ ਲਿਆਉਣਾ ਹੈ ਤੇ ਪਾਰਟੀ ਉਮੀਦਵਾਰ ਦੇ ਚੋਣ ਪ੍ਰਚਾਰ ਤੋਂ ਲੈ ਕੇ ਹੋਰ ਤਿਆਰੀਆਂ ਦੀ ਸਾਰੀ ਰੂਪ-ਰੇਖਾ ਜ਼ਿਲਾ ਪ੍ਰਧਾਨਾਂ ਦੀ ਨਿਗਰਾਨੀ ਹੇਠ ਹੀ ਨਿਭਾਈ ਜਾਂਦੀ ਹੈ ਪਰ ਕੁਝ ਦਿਨ ਪਹਿਲਾਂ ਹੀ ਸ਼ਹਿਰੀ ਤੇ ਦਿਹਾਤੀ ਪ੍ਰਧਾਨਗੀ 'ਤੇ ਬੈਠੇ ਕਮਜ਼ੋਰ ਤੇ ਬਾਗੀ ਆਗੂਆਂ ਦਾ ਖਮਿਆਜ਼ਾ ਆਉਣ ਵਾਲੇ ਦਿਨਾਂ ਵਿਚ ਨਾ ਸਿਰਫ ਪਾਰਟੀ ਸਗੋਂ ਪਾਰਟੀ ਉਮੀਦਵਾਰ ਨੂੰ ਵੀ ਝੱਲਣਾ ਪੈ ਸਕਦਾ ਹੈ। ਕਾਰਨ ਸਾਫ ਹੈ ਕਿ ਬਗਾਵਤ ਕਰਨ ਵਾਲੇ ਦੋਵਾਂ ਆਗੂਆਂ ਨੂੰ ਇਸ ਅਹਿਮ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਦੋਵੇਂ ਹੀ ਸੰਗਠਨਾਂ ਦੀ ਕਾਰਜਸ਼ੈਲੀ ਤੇ ਕਾਰਜ ਪ੍ਰਣਾਲੀ ਨੂੰ ਲੈ ਕੇ ਪੂਰੀ ਤਰ੍ਹਾਂ ਗੈਰ ਤਜਰਬੇਕਾਰ ਹਨ। ਅਜਿਹੇ 'ਚ ਦੋਵਾਂ ਪ੍ਰਧਾਨਾਂ ਦੇ ਲੋਕ ਸਭਾ ਚੋਣਾਂ ਦੀ ਰੂਪ-ਰੇਖਾ ਤਿਆਰ ਕਰਨ 'ਚ ਪਸੀਨੇ ਛੁੱਟ ਸਕਦੇ ਹਨ।...

ਫੋਟੋ - http://v.duta.us/lXWsuQAA

ਇਥੇ ਪਡ੍ਹੋ ਪੁਰੀ ਖਬਰ — - http://v.duta.us/vzdoJQAA

📲 Get Jalandhar News on Whatsapp 💬