[ludhiana-khanna] - ਮੁੱਖ ਮੁਲਜ਼ਮ ਸਰਬਜੀਤ ਬਡ਼ੋਂਗਾ ਅੜਿੱਕੇ, ਪਹਿਲਾਂ ਵੀ ਦਰਜ ਹਨ 15 ਮਾਮਲੇ

  |   Ludhiana-Khannanews

ਫਿਲੌਰ, (ਭਟਿਆਰਾ)- ਚਾਰ ਮਹੀਨੇ ਪਹਿਲਾਂ ਅੱਪਰਾ ਵਿਖੇ ਬਸਪਾ ਆਗੂ ਰਾਮ ਸਰੂਪ ਪੁੱਤਰ ਨੰਦ ਲਾਲ ਦਾ ਕਤਲ ਕਰ ਦਿੱਤਾ ਗਿਆ ਸੀ। ਕਤਲ ਨੂੰ ਅੰਜਾਮ ਦੇਣ ਵਾਲੇ ਮਾਸਟਰ ਮਾਈਂਡ ਸਰਬਜੀਤ ਸਿੰਘ ਉਰਫ (ਬਡ਼ੋਂਗਾ) ਪੁੱਤਰ ਸ਼ਿੰਗਾਰਾ ਰਾਮ ਵਾਸੀ ਇੰਦਰਾ ਕਾਲੋਨੀ ਅੱਪਰਾ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਕਤਲ ਕੇਸ ਵਿਚ ਹਮਲਾਵਰਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਬਸਪਾ ਆਗੂਅਾਂ ਨੇ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਸੀ, ਜਿਸ ਕਾਰਨ ਪੁਲਸ ਨੇ ਪਹਿਲਾਂ ਕੁਝ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਬਡ਼ੋਂਗਾ ਹਾਲੇ ਵੀ ਪੁਲਸ ਦੀ ਪਕਡ਼ ਤੋਂ ਬਾਹਰ ਸੀ, ਜੋ ਕਿ ਪੁਲਸ ਲਈ ਵੱਡੀ ਸਰਦਰਦੀ ਬਣਿਆ ਹੋਇਆ ਸੀ। ਸੋਮਵਾਰ ਨੂੰ ਪੁਲਸ ਨੇ ਰਾਮ ਸਰੂਪ ਕਤਲ ਕੇਸ ਵਿਚ ਸਰਬਜੀਤ ਸਿੰਘ (ਬਡ਼ੋਂਗਾ) ਨੂੰ ਗ੍ਰਿਫਤਾਰ ਕਰ ਲਿਆ ਹੈ।...

ਫੋਟੋ - http://v.duta.us/gQO5JgAA

ਇਥੇ ਪਡ੍ਹੋ ਪੁਰੀ ਖਬਰ — - http://v.duta.us/YVzUTwAA

📲 Get Ludhiana-Khanna News on Whatsapp 💬