[sangrur-barnala] - ਸੜਕ ਹਾਦਸੇ 'ਚ ਨਵੇਂ ਬਣੇ ਪੰਚ ਦੀ ਮੌਤ

  |   Sangrur-Barnalanews

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਸੜਕ ਹਾਦਸੇ 'ਚ ਇਕ ਮੌਜੂਦਾ ਕਾਂਗਰਸ ਪਾਰਟੀ ਨਾਲ ਸਬੰਧਤ ਨਵੇਂ ਬਣੇ ਪੰਚ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਪੁਲਸ ਅਧਿਕਾਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਤਰਸੇਮ ਲਾਲ ਪੁੱਤਰ ਬਨਾਰਸੀ ਦਾਸ ਜੋ ਕਿ ਪਿੰਡ ਖੁੱਡੀ ਤੋਂ ਮੌਜੂਦਾ ਜੇਤੂ ਪੰਚ ਸੀ। ਉਹ ਐੱਸ.ਡੀ. ਕਾਲਜ ਵਿਖੇ ਚੌਂਕੀਦਾਰ ਦੀ ਨੌਕਰੀ ਕਰਦਾ ਸੀ। ਰਾਤ 9 ਵਜੇ ਦੇ ਕਰੀਬ ਉਹ ਘਰੋਂ ਆਪਣੀ ਡਿਊਟੀ ਕਰਨ ਲਈ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਰਿਹਾ ਸੀ। ਜਦੋਂ ਉਹ ਖੁੱਡੀ ਚੂੰਗੀ ਦੇ ਨਜ਼ਦੀਕ ਪਹੁੰਚਿਆ ਤਾਂ ਇਕ ਅਣਪਛਾਤੇ ਵਾਹਨ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ।...

ਫੋਟੋ - http://v.duta.us/wUITyAAA

ਇਥੇ ਪਡ੍ਹੋ ਪੁਰੀ ਖਬਰ — - http://v.duta.us/2ZYXOgAA

📲 Get Sangrur-barnala News on Whatsapp 💬