ਨਾਭਾ 'ਚ ਕਿੰਨਰਾਂ ਦਾ ਹੰਗਾਮਾ ਨਕਲੀ ਕਿੰਨਰ ਬਣੇ ਮੁੰਡੇ ਨੂੰ ਭਰੇ ਬਾਜ਼ਾਰ ਨੰਗਾ ਕਰ ਕੱਢਿਆ ਜਲੂਸ (ਵੀਡੀਓ)

  |   Punjabnews

ਨਾਭਾ (ਰਾਹੁਲ)-ਖੁਸ਼ੀ ਦੇ ਸਮਾਗਮ ਅਤੇ ਦੀਵਾਲੀ ਦੇ ਤਿਉਹਾਰ ਨੂੰ ਦੇਖਦਿਆਂ ਕਿੰਨਰਾਂ ਵਲੋਂ ਹਰ ਦੁਕਾਨ ਤੇ ਵਧਾਈ ਲਈ ਜਾਂਦੀ ਹੈ ਅਤੇ ਮੋਟੇ ਪੈਸੇ ਇਕੱਠੇ ਕੀਤੇ ਜਾਂਦੇ ਹਨ। ਕਿੰਨਰਾਂ ਦੀ ਮੋਟੀ ਕਮਾਈ ਨੂੰ ਦੇਖਦਿਆਂ ਹੁਣ ਕਿੰਨਰਾਂ ਦੇ ਭੇਸ 'ਚ ਮੁੰਡੇ ਵੀ ਵਧਾਈਆਂ ਲੈਣ ਲਈ ਬਜ਼ਾਰਾਂ 'ਚ ਤੁਰ ਪਏ ਹਨ, ਤਾਜਾ ਮਾਮਲਾ ਨਾਭਾ ਦਾ ਦੇਖਣ ਨੂੰ ਮਿਲਿਆ ਹੈ, ਜਿਸ ਦਾ ਪਤਾ ਇਲਾਕੇ ਦੇ ਕਿੰਨਰਾਂ ਨੂੰ ਲੱਗਾ ਤਾਂ ਉਨ੍ਹਾਂ ਨੇ ਇਕ ਨੌਜਵਾਨ ਨੂੰ ਕਾਬੂ ਕਰ ਲਿਆ ਤੇ ਪੂਰੀ ਮਾਰਕਿਟ ਸਾਹਮਣੇ ਉਸ ਨੂੰ ਨੰਗਾ ਕਰਕੇ ਉਸ ਦੀ ਅਸਲੀਅਤ ਸਾਹਮਣੇ ਲਿਆਂਦੀ। ਇਸ ਤੋਂ ਬਾਅਦ ਕਿੰਨਰ ਬਣੇ ਮੁੰਡੇ ਨੇ ਆਪਣੀ ਗਲਤੀ ਨੂੰ ਮੰਨਿਆ ਤੇ ਉਸ ਨੇ ਦੱਸਿਆ ਕਿ ਪੈਸਿਆਂ ਦੀ ਖਾਤਰ ਉਸ ਨੇ ਆਪਣਾ ਭੇਸ ਬਟਾਇਆ ਸੀ। ਉਥੇ ਹੀ ਇਲਾਕਾ ਵਾਸੀਆਂ ਤੇ ਕਿੰਨਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।...

ਇਥੇ ਪਡ੍ਹੋ ਪੁਰੀ ਖਬਰ - - http://v.duta.us/NWPdLwAA

📲 Get Punjab News on Whatsapp 💬