'ਕਰਵਾਚੌਥ' ਦੇ ਦਿਨ ਰਾਸ਼ੀ ਦੇ ਹਿਸਾਬ ਨਾਲ ਔਰਤਾਂ ਪਾਉਣ ਕੱਪੜੇ

  |   Jalandharnews

ਜਲੰਧਰ- ਵੀਰਵਾਰ ਨੂੰ ਕਰਵਾਚੌਥ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਸੁਹਾਗਣਾਂ ਲਈ ਬੇਹੱਦ ਹੀ ਮਹੱਤਵਪੂਰਨ ਹੁੰਦਾ ਹੈ। ਕੱਤਕ ਦੇ ਮਹੀਨੇ ਦੀ ਕ੍ਰਿਸ਼ਨ ਪੱਖ ਦੀ ਚਤੁਰਥੀ ਨੂੰ ਕਰਵਾਚੌਥ ਦੇ ਰੂਪ 'ਚ ਮਨਾਏ ਜਾਣ ਦੀ ਪਰੰਪਰਾ ਹੈ। ਇਸ ਤਿਉਹਾਰ ਦਾ ਜਿੱਥੇ ਔਰਤਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ, ਉਥੇ ਹੀ ਅੱਜਕਲ੍ਹ ਅਣਵਿਆਹੀਆਂ ਕੁੜੀਆਂ ਵੀ ਇਸ ਤਿਉਹਾਰ 'ਚ ਕਾਫੀ ਦਿਲਚਸਪੀ ਲੈ ਰਹੀਆਂ ਹਨ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਸਾਰਾ ਦਿਨ ਵਰਤ ਰੱਖ ਕੇ ਸ਼ਾਮ ਨੂੰ ਚੰਦਰਮਾ ਦੇਖ ਕੇ ਵਰਤ ਤੋੜ ਕੇ ਖਾਣਾ ਖਾਂਦੀਆਂ ਹਨ।

ਜੋਤਿਸ਼ ਪ੍ਰਿੰਸ ਕੁਮਾਰ ਦੇ ਅਨੁਸਾਰ ਇਸ ਵਾਰ ਕਰਵਾਚੌਥ 'ਤੇ ਕਈ ਸ਼ੁੱਭ ਸੰਜੋਗ ਬਣ ਰਹੇ ਹਨ। ਜੇਕਰ ਤੁਸੀਂ ਸ਼ੁੱਭ ਯੋਗ 'ਚ ਕਰਵਾਚੌਥ ਦੇ ਵਰਤ ਦਾ ਸ਼ੁੱਭ ਫਲ ਲੈਣਾ ਚਾਹੁੰਦੇ ਹੋ ਤਾਂ ਜੋਤਿਸ਼ ਅਨੁਸਾਰ ਹੀ ਆਪਣੇ ਕੱਪੜਿਆਂ ਦੀ ਚੋਣ ਕਰੋ। ਅਜਿਹਾ ਕਰਨ ਨਾਲ ਚੰਦਰਮਾ ਅਤੇ ਦੂਜੇ ਗ੍ਰਹਾਂ ਤੋਂ ਸ਼ੁੱਭ ਲਾਭ ਮਿਲੇਗਾ।...

ਫੋਟੋ - http://v.duta.us/1G9OHAAA

ਇਥੇ ਪਡ੍ਹੋ ਪੁਰੀ ਖਬਰ - - http://v.duta.us/eLkuPAAA

📲 Get Jalandhar News on Whatsapp 💬