ਖੁਦ ਜ਼ਖਮੀਂ ਹੋ ਕੇ ਮਾਂ ਨੇ ਬੱਚੇ ਨੂੰ ਬਚਾਇਆ

  |   Ludhiana-Khannanews

ਖੰਨਾ : ਸਥਾਨਕ ਲਲਹੇੜੀ ਰੋਡ 'ਤੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਮਾਂ ਦੀ ਮਮਤਾ ਦੀ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਇਕ ਮਾਂ ਨੇ ਸੜਕ ਹਾਦਸੇ 'ਚ ਆਪਣੇ ਆਪ ਨੂੰ ਜ਼ਖਮੀਂ ਕਰਕੇ ਆਪਣੇ ਸਾਢੇ ਪੰਜ ਮਹੀਨੇ ਦੇ ਬੱਚੇ ਨੂੰ ਬਚਾ ਲਿਆ। ਇਸ ਹਾਦਸੇ 'ਚ ਉਸ ਦੀ ਬਾਂਹ ਦੀ ਹੱਡੀ ਵੀ ਟੁੱਟ ਗਈ, ਜਿਸ ਨੂੰ ਖੰਨਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜਦੋਂ ਅਮਰਜੋਤ ਕੌਰ ਪਤਨੀ ਅਵਤਾਰ ਸਿੰਘ ਵਾਸੀ ਪਿੰਡ ਰੌਣੀ ਇਕ ਵਿਆਹ ਦੇ ਸਮਾਗਮ 'ਚ ਹਿੱਸਾ ਲੈਣ ਉਪਰੰਤ ਮੋਟਰਸਾਈਕਲ 'ਤੇ ਪਤਨੀ ਅਵਤਾਰ ਸਿੰਘ, ਲੜਕੀ ਗੁਰਨੂਰ ਕੌਰ ਅਤੇ ਬੇਟੇ ਜਸ਼ਨਦੀਪ ਨਾਲ ਵਾਪਸ ਪਿੰਡ ਜਾ ਰਹੀ ਸੀ।...

ਫੋਟੋ - http://v.duta.us/7UTp5gAA

ਇਥੇ ਪਡ੍ਹੋ ਪੁਰੀ ਖਬਰ - - http://v.duta.us/vVo76gAA

📲 Get Ludhiana-Khanna News on Whatsapp 💬