ਪਠਾਨਕੋਟ : ਰੇਲ ਹਾਦਸੇ ਦੀ ਅਫਵਾਹ ਨੇ ਮਚਾਈ ਹਫੜਾ-ਦਫੜੀ

  |   Punjabnews

ਪਠਾਨਕੋਟ (ਆਦਿਤਿਆ) : ਪਠਾਨਕੋਟ-ਅੰਮ੍ਰਿਤਸਰ ਰੇਲਵੇ ਟਰੈਕ ਦੇ ਅਧੀਨ ਆਉਂਦੇ ਝਾਕੋਲਾਹੜੀ ਨੇੜੇ ਅਚਾਨਕ ਕਿਸੇ ਐਂਕਸੀਡੈਂਟ ਹੋਣ ਦੀ ਸੂਚਨਾ ਅੱਗ ਦੀ ਤਰ੍ਹਾਂ ਸ਼ਹਿਰ 'ਚ ਫੈਲ ਗਈ। ਲੋਕ ਇਕ-ਦੂਸਰੇ ਨੂੰ ਫੋਨ ਕਰ ਕੇ ਇਸ ਸਬੰਧੀ ਗੱਲ-ਬਾਤ ਕਰਦੇ ਹੋਏ ਦੇਖੇ ਗਏ। ਪਠਾਨਕੋਟ ਤੋਂ 2:10 'ਤੇ ਅੰਮ੍ਰਿਤਸਰ ਵੱਲ ਜਾਣ ਵਾਲੀ ਰਾਵੀ ਐਕਸਪ੍ਰੈੱਸ ਨੂੰ ਸਰਨਾ ਨੇੜੇ ਰੋਕ ਦਿੱਤਾ। ਇਸ ਨਾਲ ਉਹ 3:10 'ਤੇ ਰਵਾਨਾ ਕੀਤੀ ਗਈ।

ਵਰਨਣਯੋਗ ਹੈ ਕਿ ਦੁਪਹਿਰ 2 : 20 ਦੇ ਨੇੜੇ ਅਚਾਨਕ ਰੇਲਵੇ ਦਾ ਅਲਰਟ ਹੂਟਰ ਵੱਜ ਗਿਆ। ਇਸ ਤੋਂ ਬਾਅਦ ਸਾਰੇ ਰੇਲਵੇ ਕਰਮਚਾਰੀ ਸੁਚੇਤ ਹੋ ਗਏ। ਇਸ ਵਿਚ ਕਿਹਾ ਗਿਆ ਕਿ ਝਾਕੋਲਾਹੜੀ ਦੇ ਨੇੜੇ ਰੇਲ ਗੱਡੀ ਨਾਲ ਕੋਈ ਹਾਦਸਾ ਹੋਇਆ ਹੈ। ਇਸ ਨਾਲ ਸੰਬੰਧਤ ਵਿਭਾਗ ਦੇ ਸਾਰੇ ਕਰਮਚਾਰੀ ਰਿਕਵਰੀ ਵੈਨ, ਰੀਲੀਫ ਰੇਲ ਗੱਡੀ ਅਤੇ ਹੋਰ ਸਾਂਝਾ ਸਾਮਾਨ ਲੈ ਕੇ ਰਵਾਨਾ ਹੋ ਗਏ।...

ਫੋਟੋ - http://v.duta.us/6v9PDwAA

ਇਥੇ ਪਡ੍ਹੋ ਪੁਰੀ ਖਬਰ - - http://v.duta.us/XRCYkgAA

📲 Get Punjab News on Whatsapp 💬