ਪਰਾਲੀ ਦੇ ਧੂੰਏਂ ਨੇ ਤੋੜੀਆਂ 7 ਹਜ਼ਾਰ ਬੱਚਿਆਂ ਦੀਆਂ ਉਮੀਦਾਂ, 'ਏਅਰਸ਼ੋਅ' ਰੱਦ

  |   Kapurthala-Phagwaranews

ਕਪੂਰਥਲਾ : ਇੱਥੇ ਸੈਨਿਕ ਸਕੂਲ ਕੰਪਲੈਕਸ 'ਚ ਪਰਾਲੀ ਦੇ ਧੂੰਏਂ ਨੇ 7,000 ਬੱਚਿਆਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਕਿਉਂਕਿ ਇਨ੍ਹਾਂ ਬੱਚਿਆਂ ਲਈ 'ਸੂਰਿਆਕਿਰਨ ਐਰੋਬੈਟਿਕ ਸ਼ੋਅ' ਦਾ ਆਯੋਜਨ ਕੀਤਾ ਗਿਆ ਸੀ ਪਰ ਪਰਾਲੀ ਦੇ ਧੂੰਏਂ ਕਾਰਨ ਇਸ ਨੂੰ ਵਿਚਕਾਰ ਹੀ ਰੱਦ ਕਰਨਾ ਪਿਆ। ਸਕੂਲ ਦੇ ਬੱਚਿਆਂ ਨੂੰ ਏਅਰਫੋਰਸ ਜੁਆਇਨ ਕਰਾਉਣ ਲਈ ਆਕਰਸ਼ਿਤ ਕਰਨ ਦੇ ਮਕਸਦ ਨਾਲ ਮੰਗਲਵਾਰ ਨੂੰ ਇਸ ਐਰੋਬੈਟਿਕ ਸ਼ੋਅ ਦਾ ਆਯੋਜਨ ਕੀਤਾ ਗਿਆ ਸੀ।

ਪਹਿਲੀ ਵਾਰ ਸੈਨਿਕ ਸਕੂਲ ਪ੍ਰਬੰਧਨ ਇਸ ਕੋਸ਼ਿਸ਼ 'ਚ ਸਫਲ ਰਿਹਾ ਪਰ ਧੂੰਏਂ ਨੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਕਾਮ ਕਰ ਦਿੱਤੀਆਂ। ਪਹਿਲਾਂ ਤਾਂ ਧੂੰਆਂ ਅਤੇ ਬੱਦਲ ਸਾਫ ਹੋਣ ਦੀ ਉਡੀਕ ਕਰਦੇ -ਕਰਦੇ 10.45 ਵਾਲਾ ਸ਼ੋਅ 12 ਵਜੇ ਸ਼ੁਰੂ ਹੋਇਆ। ਜਦੋਂ 'ਸੂਰਿਆਕਿਰਨ' ਦੀ ਟੀਮ 9 ਫਾਈਟਰ ਪਲੇਨਾਂ ਨਾਲ ਸੈਨਿਕ ਸਕੂਲ ਦੇ ਉੱਪਰੋਂ ਲੰਘੀ ਤਾਂ ਬੱਚਿਆਂ 'ਚ ਇਕਦਮ ਜੋਸ਼ ਭਰ ਗਿਆ।...

ਫੋਟੋ - http://v.duta.us/8rRDSwAA

ਇਥੇ ਪਡ੍ਹੋ ਪੁਰੀ ਖਬਰ - - http://v.duta.us/pSHwtwAA

📲 Get Kapurthala-Phagwara News on Whatsapp 💬