ਸਬਜ਼ੀ ਮੰਡੀ 'ਚ ਦਿਨੇ ਵਿਕਦੀਆਂ ਸਬਜ਼ੀਆਂ, ਰਾਤੀਂ ਆਸ਼ਕ ਚਾੜ੍ਹਦੇ ਚੰਨ

  |   Ludhiana-Khannanews

ਲੁਧਿਆਣਾ (ਮੋਹਿਨੀ) : ਇੱਥੇ ਬਹਾਦਰ ਕੇ ਰੋਡ ਸਥਿਤ ਸਬਜ਼ੀ ਮੰਡੀ 'ਚ ਦਿਨ ਨੂੰ ਤਾਂ ਸਬਜ਼ੀਆਂ ਵੇਚੀਆਂ ਜਾਂਦੀਆਂ ਹਨ ਪਰ ਰਾਤ ਦੇ ਹਨ੍ਹੇਰੇ 'ਚ ਆਸ਼ਕਾਂ ਵਲੋਂ ਚੰਨ ਚਾੜ੍ਹਿਆ ਜਾਂਦਾ ਹੈ ਅਤੇ ਨਸ਼ੇ 'ਚ ਅੰਨ੍ਹੇ ਮੁੰਡੇ-ਕੁੜੀਆਂ ਇਕ-ਦੂਜੇ ਨਾਲ ਰੰਗਰਲੀਆਂ ਮਨਾਉਂਦੇ ਹਨ, ਜਦੋਂ ਕਿ ਪੁਲਸ ਪ੍ਰਸ਼ਾਸਨ ਇਸ ਤੋਂ ਬੇਖਬਰ ਹੈ। ਸਿਰਫ ਇੰਨਾ ਹੀ ਨਹੀਂ, ਇਹ ਨਸ਼ੇੜੀ ਆੜ੍ਹਤੀਆਂ ਦੇ ਸਮਾਨ ਦੀਆਂ ਬੋਰੀਆਂ ਵੀ ਚੋਰੀ ਕਰ ਲੈਂਦੇ ਹਨ ਅਤੇ ਇਹ ਸਿਲਸਿਲਾ ਵਧਦਾ ਹੀ ਜਾ ਰਿਹਾ ਹੈ।

ਅਸਲ 'ਚ ਕੁਝ ਆੜ੍ਹਤੀਆਂ ਨੂੰ ਰਾਤ ਨੂੰ ਸਬਜ਼ੀ ਮੰਡੀ 'ਚ ਆਪਣਾ ਸਮਾਨ ਚੋਰੀ ਹੋਣ ਦੀ ਸ਼ਿਕਾਇਤ ਮਿਲਦੀ ਰਹਿੰਦੀ ਸੀ ਪਰ ਜਦੋਂ ਉਨ੍ਹਾਂ ਨੇ ਆਪਣੇ ਸਮਾਨ 'ਤੇ ਨਜ਼ਰ ਰੱਖਣੀ ਸ਼ੁਰੂ ਕੀਤੀ ਤਾਂ ਸਬਜ਼ੀ ਮੰਡੀ ਦਾ ਨਜ਼ਾਰਾ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ ਕਿਉਂਕਿ ਅੱਧੀ ਰਾਤ ਨੂੰ ਸਬਜ਼ੀ ਮੰਡੀ ਕਰੇਟ ਦੇ ਨੇੜੇ ਕੁਝ ਮੁੰਡੇ-ਕੁੜੀਆਂ ਦੇਹ ਵਪਾਰ ਦਾ ਰੈਕਟ ਸ਼ਰੇਆਮ ਚਲਾ ਰਹੇ ਸਨ ਅਤੇ ਉਹ ਨਸ਼ੇ 'ਚ ਲਿਪਤ ਸਨ।...

ਫੋਟੋ - http://v.duta.us/089glQAA

ਇਥੇ ਪਡ੍ਹੋ ਪੁਰੀ ਖਬਰ - - http://v.duta.us/hrYNvAAA

📲 Get Ludhiana-Khanna News on Whatsapp 💬