ਹਰਿਆਣਵੀ ਖਿਡਾਰੀਆਂ ਦੇ ਨਾਮ 'ਤੇ ਐਵਾਰਡ ਜਿੱਤਣ ਵਾਲੇ ਇਨ੍ਹਾਂ ਸਕੂਲਾਂ 'ਤੇ ਡਿੱਗੀ ਗਾਜ

  |   Sangrur-Barnalanews

ਜਲੰਧਰ(ਨਰਿੰਦਰ ਮੋਹਨ) : ਨਿੱਜੀ ਸਕੂਲਾਂ 'ਚ ਹੋਰਨਾਂ ਸੂਬਿਆਂ ਤੋਂ ਵਧੀਆ ਖਿਡਾਰੀ ਸਪਲਾਈ ਕਰਨ ਵਾਲੇ ਗੈਂਗ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਦੇ 3 ਸਕੂਲਾਂ ਦੀ ਮਾਨਤਾ ਇਸੇ ਆਧਾਰ 'ਤੇ ਰੱਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ, ਜੋ ਹਰਿਆਣਾ ਤੋਂ ਲਿਆਂਦੇ ਸਕੂਲੀ ਖਿਡਾਰੀਆਂ ਨੂੰ ਸਕੂਲੀ ਮੁਕਾਬਲੇ ਜਿੱਤ ਕੇ ਆਪਣੀ ਬਰਾਂਡਿੰਗ ਕਰ ਰਹੇ ਹਨ। ਪਹਿਲੀ ਨਜ਼ਰ 'ਤੇ ਆਧਾਰਿਤ ਇਸ ਮਾਮਲੇ 'ਤੇ ਅਜੇ 6 ਵਿਦਿਆਰਥੀ ਪਕੜ 'ਚ ਆਏ ਹਨ, ਜੋ ਹਰਿਆਣਾ ਸੂਬੇ ਦੇ ਵਿਦਿਆਰਥੀ ਸਨ ਅਤੇ ਉਨ੍ਹਾਂ ਨੂੰ ਛੋਟੀ ਉਮਰ ਦਾ ਦਿਖਾ ਕੇ ਖੇਡਾਂ 'ਚ ਭੇਜਿਆ ਜਾ ਰਿਹਾ ਸੀ ਅਤੇ ਉਨ੍ਹਾਂ ਨੂੰ ਪੰਜਾਬ 'ਚ ਦਿਖਾਇਆ ਗਿਆ ਸੀ। ਜ਼ਿਲਾ ਮਾਨਸਾ ਅਤੇ ਸੰਗਰੂਰ ਦੇ 3 ਅਜਿਹੇ ਨਿੱਜੀ ਸਕੂਲਾਂ ਦੀ ਐੱਨ.ਓ.ਸੀ. ਰੱਦ ਕਰ ਦਿੱਤੀ ਗਈ ਹੈ। 3 ਖੇਡ ਕੋਚਾਂ ਨੂੰ ਵੀ ਖੇਡ ਡਿਊਟੀ ਤੋਂ ਵਾਂਝਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਕਈ ਦਰਜਨ ਸਕੂਲ ਵੀ ਵਿਭਾਗ ਦੀ ਰਾਡਾਰ 'ਤੇ ਆ ਗਏ ਹਨ।...

ਫੋਟੋ - http://v.duta.us/_dp_BAAA

ਇਥੇ ਪਡ੍ਹੋ ਪੁਰੀ ਖਬਰ - - http://v.duta.us/kjB5owAA

📲 Get Sangrur-barnala News on Whatsapp 💬