ਹਰਿਆਣਾ 'ਚ ਵੱਖ ਚੋਣ ਲੜਨ ਵਾਲਾ ਅਕਾਲੀ ਦਲ ਕੇਂਦਰ 'ਚੋਂ ਹਰਸਿਮਰਤ ਨੂੰ ਸੱਦੇ ਵਾਪਸ : ਜਾਖੜ

  |   Punjabnews

ਜਲੰਧਰ (ਧਵਨ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਹਰਿਆਣਾ 'ਚ ਵਿਧਾਨ ਸਭਾ ਚੋਣਾਂ 'ਚ ਭਾਜਪਾ ਤੋਂ ਵੱਖ ਹੋ ਕੇ ਚੋਣਾਂ ਲੜਨ ਵਾਲੇ ਅਕਾਲੀ ਦਲ ਨੂੰ ਕੇਂਦਰ ਦੀ ਭਾਜਪਾ ਸਰਕਾਰ 'ਚੋਂ ਆਪਣੇ ਮੰਤਰੀ ਵਾਪਸ ਸੱਦ ਲੈਣੇ ਚਾਹੀਦੇ ਹਨ। ਉਨ੍ਹਾਂ ਬੁੱਧਵਾਰ ਸੂਬੇ ਦੀ ਸਿਆਸੀ ਸਥਿਤੀ 'ਤੇ ਕੈਪਟਨ ਅਮਰਿੰਦਰ ਸਿੰਘ ਨਾਲ ਚਰਚਾ ਕੀਤੀ। ਇਸ ਦੌਰਾਨ ਅਕਾਲੀ-ਭਾਜਪਾ ਗੱਠਜੋੜ ਬਾਰੇ ਵੀ ਗੱਲਬਾਤ ਹੋਈ। ਇਸ ਮੌਕੇ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਵੀ ਮੌਜੂਦ ਸੀ। ਝਾਖੜ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਦੋਹਰੀ ਸਿਆਸੀ ਖੇਡ ਖੇਡੀ ਜਾ ਰਹੀ ਹੈ। ਇਕ ਪਾਸੇ ਤਾਂ ਉਹ ਹਰਿਆਣਾ 'ਚ ਭਾਜਪਾ ਵਿਰੁੱਧ ਬਿਆਨਬਾਜ਼ੀ ਕਰ ਰਿਹਾ ਹੈ ਤਾਂ ਦੂਜੇ ਪਾਸੇ ਕੇਂਦਰ 'ਚ ਆਪਣਾ ਮੰਤਰੀ ਬਣਾਈ ਰੱਖ ਕੇ ਸੱਤਾ ਦਾ ਸੁੱਖ ਵੀ ਭੋਗ ਰਿਹਾ ਹੈ। ਦੋਹਰੀ ਸਿਆਸਤ ਦੀ ਇਹ ਖੇਡ ਲੰਬੇ ਸਮੇਂ ਤੱਕ ਨਹੀਂ ਚੱਲੇਗੀ ਕਿਉਂਕਿ ਲੋਕਾਂ ਨੂੰ ਸੱਚਾਈ ਦਾ ਪਤਾ ਲੱਗ ਗਿਆ ਹੈ।...

ਫੋਟੋ - http://v.duta.us/kT0P3wAA

ਇਥੇ ਪਡ੍ਹੋ ਪੁਰੀ ਖਬਰ - - http://v.duta.us/Ec0RagAA

📲 Get Punjab News on Whatsapp 💬